ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਨੋਇਡਾ ਤੋਂ ਆ ਰ ਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਮਾਂ ਬਾਪ ਦੇ ਕਾਰਨ ਗਿਆਰਾਂ ਮਹੀਨਿਆਂ ਦਾ ਬੱਚਾ ਹੋ ਗਿਆ ਸਲਾਖਾਂ ਦੇ ਪਿੱਛੇ ਆਓ ਜਾਣਦੇ ਹਾਂ ਪੂਰੀ ਖ਼ਬਰ। ਦੋਸਤੋ ਇੱਕ ਆਦਮੀ ਅਤੇ ਔਰਤ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ ਮਿਲਦੇ ਹਨ ਅਤੇ ਹੌਲੀ ਹੌ ਲੀ ਦੋਵਾਂ ਦਾ ਪਿਆਰ ਹੋ ਜਾਂਦਾ ਹੈ। ਫਿਰ ਉਹ ਦੋਵੇਂ ਵਿਆਹ ਕਰ
ਲੈਂਦੇ ਹਨ ਵਿਆਹ ਤੋਂ ਬਾਅਦ ਉਹ ਦੋਵੇਂ ਆਪਣੀ ਇੱਕ ਮੋਟਰਸਾੲੀਕਲਾਂ ਦੀ ਕੰ ਪ ਨੀ ਸ਼ੁਰੂ ਕਰਦੇ ਹਨ। ਜਿਸ ਤੋਂ ਬਾਅਦ ਉਹ ਲੋਕਾਂ ਤੋਂ ਪੈਸੇ ਲੈਂਦੇ ਸਨ। ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਉਹ ਪੈਸੇ ਵਧਾ ਕੇ ਦਿੰਦੇ ਸਨ ਹੌਲੀ ਹੌਲੀ ਇਹ ਬਹੁਤ ਮਸ਼ਹੂਰ ਹੋ ਗਏ ਅਤੇ ਲੋਕ ਵੱਡੀ ਮਾਤਰਾ ਦੇ ਵਿੱਚ ਇਨ੍ਹਾਂ ਤੂੰ ਪੈਸੇ ਜਮ੍ਹਾਂ ਕਰਵਾਉਣ ਲੱਗ ਗਈ। ਇ ਸ ਤੋਂ ਬਾਅਦ ਇੱਕ ਦਿਨ ਜਦੋਂ ਇੰਨਾ ਤੂੰ ਇੱਕ ਬਹੁਤ
ਵੱਡੀ ਰਕਮ ਹੋ ਗਈ ਤਾਂ ਇਹ ਸਾਰੇ ਪੈਸੇ ਲੈ ਕੇ ਫ਼ਰਾਰ ਹੋ ਗਏ। ਜਿਸ ਤੋਂ ਬਾ ਅ ਦ ਇਨ੍ਹਾਂ ਨੂੰ ਪੁਲੀਸ ਨੇ ਇੱਕ ਦਿਨ ਫੜ ਲਿਆ ਅਤੇ ਇਨ੍ਹਾਂ ਦੋਵਾਂ ਦੀ ਨਾਲ ਹੀ ਇਨ੍ਹਾਂ ਦਾ ਇੱਕ ਗਿਆਰਾਂ ਮਹੀਨਿਆਂ ਦਾ ਬੱਚਾ ਵੀ ਸੀ। ਪਰ ਪੁਲੀਸ ਨੂੰ ਆਪਣੀ ਡਿਊਟੀ ਦੇ ਖਾਤਰ ਉਸ ਬੱਚੀ ਨੂੰ ਵੀ ਸ ਲਾ ਖਾਂ ਦੇ ਪਿੱਛੇ
ਕਰਨਾ ਪਿਆ ਪਰ ਬਾਅਦ ਵਿੱਚ ਉਸ ਬੱਚੇ ਨੂੰ ਬਾਹਰੀ ਛੁਡਾ ਦਿੱਤਾ ਗਿ ਆ। ਪੂਰੀ ਖਬਰ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣ ਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।