Home / ਵਾਇਰਲ / ਰੌਗਟੇ ਖੜੇ ਹੋ ਜਾਣੇ ਪਿਤਾ ਨੇ ਲਿਆ ਸੀ ਕਰਜਾ ਹੋਈ ਮੌਤ ਬੈਕ ਆਲਿਆ ਨੇ 25 ਹਜਾਰ ਦਾ ਬਣਾਤਾ ਲੱਖਾ ਦਾ ਬਕਾਇਆ !

ਰੌਗਟੇ ਖੜੇ ਹੋ ਜਾਣੇ ਪਿਤਾ ਨੇ ਲਿਆ ਸੀ ਕਰਜਾ ਹੋਈ ਮੌਤ ਬੈਕ ਆਲਿਆ ਨੇ 25 ਹਜਾਰ ਦਾ ਬਣਾਤਾ ਲੱਖਾ ਦਾ ਬਕਾਇਆ !

ਦੋਸਤੋ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋਸਤੋ ਦੱਸਿਆ ਜਾ ਰਿਹਾ ਹੈ ਕਿ ਇਕ ਬਜ਼ੁਰਗ ਨੇ 2005 ਵਿੱਚ ਬੈਂਕ ਤੋਂ ਲੋਨ ਲਿਆ ਸੀ। ਫੇਰ 2016 ਵਿਚ ਉਸ ਬਜ਼ੁਰਗ ਦਾ ਦੇਹਾਂਤ ਹੋ ਗਿਆ। ਦੋਸਤ ਦੱਸਿਆ ਜਾ ਰਿਹਾ ਹੈ ਕਿ ਫੇਰ ਕੁਝ ਸਮੇਂ ਬਾਅਦ ਬੈਂਕ ਵਾਲਿਆਂ ਨੇ ਉਸ ਬਜ਼ੁਰਗ ਦੇ ਮੁੰਡੇ ਨੂੰ ਪੈਸੇ ਵਾਪਸ ਕਰਨ ਲਈ

ਆਖਿਆ ਹੈ। ਬੈਂਕ ਵਾਲਿਆਂ ਨੇ ਪਹਿਲਾਂ ਤੋਂ 20 ਰੁਪਏ ਮੰਗੇ ਸੀ। ਪਰ ਉਹ ਬਹੁਤ ਜ਼ਿਆਦਾ ਗਰੀਬ ਸੀ। ਜਿਸ ਕਾਰਨ ਉਹ 15-16 ਹਜ਼ਾਰ ਰੁਪਏ ਹੀ ਇੱਕਠੇ ਕਰ ਸਕੇ। ਫੇਰ ਕੁਝ ਸਮੇਂ ਬਾਅਦ ਬੈਂਕ ਵਾਲੇ ਉਹਨਾਂ ਨੂੰ ਤੰਗ ਕਰਨ ਲੱਗ ਪਏ ਕਿ ਸਾਡੇ ਪੈਸੇ ਵਾਪਸ ਕਰੋ। ਦੋਸਤ ਦੱਸਿਆ ਜਾ ਰਿਹਾ ਹੈ ਕਿ ਉਸ ਬਜ਼ੁਰਗ ਦਾ ਮੁੰਡਾ ਅਪਾਹਿਜ ਹੈ। ਉਹ

ਮੁੰਡਾ ਦਰਜੀ ਦਾ ਕੰਮ ਕਰਕੇ ਆਪਣੇ ਘਰ ਦਾ ਬਹੁਤ ਮੁਸ਼ਕਿਲ ਨਾਲ ਗੁਜਾਰਾ ਕਰਦਾ ਹੈ। ਹੁਣ ਉਸਨੇ ਚਰਨਜੀਤ ਚੰਨੀ ਨੂੰ ਬੇਨਤੀ ਕੀਤੀ ਹੈ ਕਿ ਸਾਡਾ ਲੋਨ ਮਾਫ ਕਰਵਾ ਦਿੱਤਾ ਜਾਵੇ ਅਤੇ ਸਾਨੂੰ ਕੋਈ ਰਹਿਣ ਲਈ ਘਰ ਦੇ ਦਿੱਤਾ ਜਾਵੇ। ਇਸ ਦੇ ਨਾਲ ਹੀ ਸਾਡਾ ਰਾਸ਼ਨ ਕਾਰਡ ਵੀ ਨਹੀਂ ਬਣਿਆ ਹੈ। ਕਿਰਪਾ ਕਰਕੇ ਸਾਡਾ ਰਾਸ਼ਨ

ਕਾਰਡ ਵੀ ਬਣਾਇਆ ਜਾਵੇ। ਦੋਸਤ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਮਹਿਲਾ ਦੀ ਸਰਮਨਾਕ ਕਰਤੂਤ ਟੱਪੀਆ ਹੱਦਾ !

ਦੋਸਤੋ ਜਲਾਲਾਬਾਦ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ …

Leave a Reply

Your email address will not be published.

error: Content is protected !!