Home / ਵਾਇਰਲ / ਸੱਪ ਨੂੰ ਫੜ ਸਭ ਦੇ ਸਾਹਮਣੇ ਵਿਅਕਤੀ ਕਰ ਰਿਹਾ ਸੀ ਕੁਝ ਅਜਿਹਾ ਮਚ ਗਈ ਫਿਰ ਹਫੜਾ ਦਫੜੀ !

ਸੱਪ ਨੂੰ ਫੜ ਸਭ ਦੇ ਸਾਹਮਣੇ ਵਿਅਕਤੀ ਕਰ ਰਿਹਾ ਸੀ ਕੁਝ ਅਜਿਹਾ ਮਚ ਗਈ ਫਿਰ ਹਫੜਾ ਦਫੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਨੌਰਥ ਫਿਲੀਪੀਨ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਦੂਸਰੀ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ। ਜੋ ਕਿ ਆਪਣੇ ਆਪ ਨੂੰ ਬਹਾਦਰ ਦਿਖਾਉਣ ਦੇ ਲਈ ਕੁਝ ਅਜਿਹੇ ਕੰਮ ਕਰ ਬੈਠਦੇ ਹਨ

ਜਿਸ ਨਾਲ ਜਾਂ ਤਾਂ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਹੈ। ਅਤੇ ਜਾਂ ਫਿਰ ਉਨ੍ਹਾਂ ਦਾ ਕੋਈ ਵੱਡਾ ਨੁਕਸਾਨ ਹੋ ਜਾਂਦਾ ਹੈ ਅਤੇ ਅੱਜ ਦਾ ਵੀ ਇਹ ਮਾਮਲਾ ਕੁਝ ਅਜਿਹਾ ਹੀ ਹੈ। ਦੋਸਤੋ ਉਹ ਫਿਲਿਪਨ ਆਦਮੀ ਜਿਸਦੀ ਉਮਰ 62 ਸਾਲ ਸੀ।

ਉਹ ਆਪਣੇ ਆਪ ਨੂੰ ਬਹਾਦਰ ਦਿਖਾਉਣ ਦੇ ਲਈ ਆਪਣੇ ਬੁੱਲ੍ਹਾਂ ਦੇ ਨਾਲ ਸੱਪ ਨੂੰ ਚੁੰਮ ਰਿਹਾ ਸੀ। ਉਹ ਇਕ ਕੋਬਰਾ ਸੱਪ ਸੀ ਜਿਸ ਨੂੰ ਚੁੰਮ ਰਿਹਾ ਸੀ ਪਰ ਇਕਦਮ ਹੀ ਸੱਪ ਉਸ ਦੇ ਬੁੱਲ੍ਹ ਨਾਲ ਲਟਕਜਾਂਦਾ ਹੈ। ਅਤੇ ਉਸ ਦੇ ਮੂੰਹ ਉੱਤੇ ਡੰਗ

ਮਾਰ ਦਿੰਦਾ ਹੈ ਜਿਸ ਕਾਰਨ ਜਲਦੀ ਹੀ ਉਸਦੀ ਮੌਤ ਹੋ ਜਾਂਦੀ ਹੈ। ਇਸ ਬਾਰੇ ਜ਼ਰੂਰ ਜਾਣਕਾਰੀ ਲੈਣ ਦਿਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!