ਦੋਸਤੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚੋਂ ਚੋਰੀ ਕਰਨ ਦੇ ਨਵੇਂ ਨਵੇਂ ਢੰਗ ਸਾਹਮਣੇ ਆ ਰਹੇ ਹਨ।ਅੱਜ ਕੱਲ ਚੋਰ ਬਹੁਤ ਹੀ ਜ਼ਿਆਦਾ ਐਡਵਾਂਸ ਹੋ ਚੁੱਕੇ ਹਨ।ਇੱਕ ਅਜਿਹੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਹਾਈਪ੍ਰੋਫਾਈਲ ਮਹਿਲਾਵਾਂ ਦੁਆਰਾ ਦੁਕਾਨ ਵਿੱਚੋਂ ਚੋਰੀ ਕਰਕੇ ਰਫੂ-ਚੱਕਰ ਹੋ ਗਈਆਂ। ਦਰਅਸਲ ਇਹ ਵੀਡੀਓ
ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਹ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਸੀ।ਦਰਅਸਲ ਇਹ ਵਾਇਰਲ ਵੀਡੀਓ ਆਗਰੇ ਦੀ ਦੱਸੀ ਜਾ ਰਹੀ ਹੈ।ਜਿੱਥੇ ਕਿ ਇੱਕ ਮੋਬਾਈਲ ਫੋਨ ਵਾਲੀ ਦੁਕਾਨ ਤੇ ਇਹ ਚੋਰੀ ਹੋਈ। ਦੁਕਾਨ-ਮਾਲਕ ਦਾ ਕਹਿਣਾ ਹੈ ਕਿ ਸ਼ਾਮ ਕਰੀਬ ਸਾਢੇ
ਚਾਰ ਵਜੇ ਦੋ ਹਾਈਪ੍ਰੋਫਾਈਲ ਔਰਤਾਂ ਦੁਕਾਨ ਵਿੱਚ ਆਈਆਂ।ਜਿਨ੍ਹਾਂ ਨੇ 8 ਹਜ਼ਾਰ ਰੁਪਏ ਦੇ ਹੈੱਡ ਫੋਨ ਚੋਰੀ ਕੀਤੇ ਅਤੇ ਦੁਕਾਨ ਦੇ ਵਿੱਚੋਂ ਬਾਹਰ ਚਲੀਆਂ ਗਈਆਂ। ਦੁਕਾਨ ਮਾਲਕ ਵੱਲੋਂ ਇਹਨਾਂ ਔਰਤਾਂ ਦੇ ਖ਼ਿਲਾਫ਼ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।ਸੀਸੀਟੀਵੀ ਫੁਟੇਜ ਦੇ ਆਧਾਰ ਤੇ
ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।