Home / ਵਾਇਰਲ / ਕੁੱਤੇ ਨਾਲ ਇਸ ਮਹਿਲਾ ਨੇ ਕਰਤਾ ਕੁਝ ਅਜਿਹਾ ਕਿ ਲੱਗਾ ਤੜਫਣ !

ਕੁੱਤੇ ਨਾਲ ਇਸ ਮਹਿਲਾ ਨੇ ਕਰਤਾ ਕੁਝ ਅਜਿਹਾ ਕਿ ਲੱਗਾ ਤੜਫਣ !

ਦੋਸਤੋ ਮੈਕਸੀਕੋ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਇੱਥੇ ਦੀ ਇੱਕ ਮਹਿਲਾ ਦੁਆਰਾ ਆਪਣੇ ਪਾਲਤੂ ਕੁੱਤੇ ਉੱਤੇ ਆਪਣੀ 9 ਸਾਲ ਦੀ ਬੱਚੀ ਦਾ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ।ਜਿਸ ਤੋਂ ਬਾਅਦ ਪੁਲਿਸ ਅਤੇ ਜਾਂਚ ਕਰਤਾ

ਟੀਮ ਨੂੰ ਇਸ ਬਿਆਨ ਉਤੇ ਸ਼ੱਕ ਹੋਇਆ।ਉਹਨਾਂ ਨੇ ਲੜਕੀ ਦੇ ਡੀ ਐਨ ਏ ਟੈਸਟ ਲਏ ਹਨ ਜਿਸ ਤੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਪੁਲਿਸ ਅਤੇ ਪੂਰੀ ਟੀਮ ਦਾ ਕਹਿਣਾ ਹੈ ਕਿ ਇਹ ਮਹਿਲਾ ਆਪਣੇ ਦੂਸਰੇ ਪਤੀ ਨੂੰ ਬਚਾਉਣ ਦੇ ਚੱਕਰ ਵਿੱਚ ਝੂਠਾ ਇਲਜ਼ਾਮ ਕੁੱਤੇ ਉੱਤੇ ਲਗਾ ਰਹੀ ਹੈ।ਪਹਿਲਾਂ ਤਾਂ ਪੁਲਿਸ

ਵੱਲੋਂ ਕੁੱਤੇ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਨਾਲ ਹੀ ਮਹਿਲਾ ਦੇ ਪਤੀ ਨੂੰ ਹਿਰਾਸਤ ਵਿੱਚ ਲਿਆ ਗਿਆ।ਡੀ ਐਨ ਏ ਵਿਸ਼ਲੇਸ਼ਣ ਤੋਂ ਬਾਅਦ ਸਾਰੀ ਸੱਚਾਈ ਦਾ ਪਤਾ ਲੱਗੇਗਾ।ਇਸ ਤਰ੍ਹਾਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਲੋਕਾ ਲਈ ਆਈ ਇਹ ਖਬਰ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫੱਸੇ ਹੋਏ ਹਨ।ਤੁਹਾਨੂੰ ਦੱਸ ਦਈਏ …

Leave a Reply

Your email address will not be published.

error: Content is protected !!