Home / ਦੇਸੀ ਨੁਸਖੇ / ਸਾਲਾ ਤੋ ਜੰਮੀ ਹੋਈ ਸਰਦੀ ਖਾਸੀ ਤੇ ਜੁਕਾਮ ਹੋਵੇਗਾ ਛੂਹਮੰਤਰ !

ਸਾਲਾ ਤੋ ਜੰਮੀ ਹੋਈ ਸਰਦੀ ਖਾਸੀ ਤੇ ਜੁਕਾਮ ਹੋਵੇਗਾ ਛੂਹਮੰਤਰ !

ਸਰਦੀਆਂ ਦੇ ਮੌਸਮ ਵਿੱਚ ਅਕਸਰ ਹੀ ਗਲੇ ਦੇ ਵਿੱਚ ਬਲਗਮ ਖਾਂਸੀ ਤੇ ਜ਼ੁਕਾਮ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਦੋਸਤੋ ਅਜਿਹੀਆਂ ਸਮੱਸਿਆਵਾਂ ਕਾਰਨ ਸਾਡੀ ਇਮਿਊਨਿਟੀ ਪਾਵਰ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ।ਜੇਕਰ ਗਲੇ ਦੇ ਵਿੱਚ ਖਾਂਸੀ ਅਤੇ ਬਲਗਮ ਦੀ ਸਮੱਸਿਆ ਹੈ ਅਤੇ ਜ਼ੁਕਾਮ ਰਹਿੰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਬਹੁਤ ਹੀ

ਫਾਇਦੇਮੰਦ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਗੰਢ ਵਾਲੀ ਹਲਦੀ ਲੈ ਲਵੋ। ਇਸ ਨੂੰ ਤੁਸੀਂ ਘਰ ਲਿਆ ਕੇ ਚੰਗੀ ਤਰ੍ਹਾਂ ਪੀਸ ਲੈਣਾ ਹੈ ਅਤੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ।1 ਚੱਮਚ ਹਲਦੀ ਦੇ ਪਾਊਡਰ ਦਾ ਲੈ ਲਵੋ ਅਤੇ ਇਸ ਵਿੱਚ 1 ਚਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਕਸ

ਕਰ ਲਵੋ।ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਸਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਇਸ ਨੁਸਖ਼ੇ ਦਾ ਸੇਵਨ ਛੋਟੇ ਬੱਚੇ ਨਾ ਕਰਨ। ਇਸ ਨੂੰ ਤੁਸੀਂ ਦਿਨ ਦੇ ਵਿੱਚ ਦੋ ਵਾਰ ਇਸਤੇਮਾਲ ਕਰਨਾ ਹੈ।ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਇਸ ਨੁਸਖ਼ੇ ਦਾ ਸੇਵਨ ਕੀਤਾ ਜਾ ਸਕਦਾ ਹੈ।ਇਸ ਦਾ ਇਸਤੇਮਾਲ

ਕਰਨ ਤੇ ਉੱਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਹੀ ਖਾਣ ਦੇ ਫਾਇਦੇ ਦੇਖੋ ਤੁਹਾਨੂੰ ਪਤਾ ਨੀ ਹੋਣੇ !

ਦੋਸਤੋ ਬਹੁਤ ਸਾਰੇ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ।ਦਹੀਂ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ …

Leave a Reply

Your email address will not be published.

error: Content is protected !!