Home / ਦੇਸੀ ਨੁਸਖੇ / ਤੁਰੰਤ ਠੀਕ ਹੋਵੇਗਾ ਸਰਦੀ ਖਾਸੀ ਜੁਕਾਮ ਗਲਾ ਖਰਾਬ ਤੋ ਮਿਲੇਗਾ ਛੁਟਕਾਰਾ !

ਤੁਰੰਤ ਠੀਕ ਹੋਵੇਗਾ ਸਰਦੀ ਖਾਸੀ ਜੁਕਾਮ ਗਲਾ ਖਰਾਬ ਤੋ ਮਿਲੇਗਾ ਛੁਟਕਾਰਾ !

ਸਰਦੀਆਂ ਦੇ ਮੌਸਮ ਵਿੱਚ ਅਕਸਰ ਹੀ ਗਲੇ ਦੇ ਵਿੱਚ ਬਲਗਮ ਖਾਂਸੀ ਤੇ ਜ਼ੁਕਾਮ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਦੋਸਤੋ ਅਜਿਹੀਆਂ ਸਮੱਸਿਆਵਾਂ ਕਾਰਨ ਸਾਡੀ ਇਮਿਊਨਿਟੀ ਪਾਵਰ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ।ਜੇਕਰ ਗਲੇ ਦੇ ਵਿੱਚ ਖਾਂਸੀ ਅਤੇ ਬਲਗਮ ਦੀ ਸਮੱਸਿਆ ਹੈ ਅਤੇ ਜ਼ੁਕਾਮ ਰਹਿੰਦਾ ਹੈ ਤਾਂ ਅੱਜ

ਅਸੀਂ ਤੁਹਾਨੂੰ ਬਹੁਤ ਹੀ ਫਾਇਦੇਮੰਦ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਤਸਲੇ ਦੇ ਵਿੱਚ ਇੱਕ ਗਲਾਸ ਪਾਣੀ ਲੈ ਲਵੋ।ਹੁਣ ਇਸ ਨੂੰ ਥੋੜਾ ਗਰਮ ਕਰੋ।ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਵਿੱਚ ਕਾਲੀਆ ਮਿਰਚਾ,ਲੌਂਗ,ਹਰੀ ਇਲਾਇਚੀ,ਤੁਲਸੀ ਦੇ ਪੱਤੇ,ਅਜਵਾਇਣ,ਅਦਰਕ ਨੂੰ

ਕੁੱਟ ਕੇ ਪਾ ਦੇਵੋ।ਇਸ ਕਹਾੜੇ ਨੂੰ ਤੁਸੀਂ ਹਲਕੀ ਗੈਸ ਉਤੇ ਚੰਗੀ ਤਰ੍ਹਾਂ ਪਕਾ ਲਵੋ।ਜਦੋਂ ਇਹ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਇਸ ਨੂੰ ਛਾਣ ਕੇ ਗਿਲਾਸ ਵਿੱਚ ਕੱਢ ਲਵੋ।ਇਸ ਨੂੰ ਤੁਸੀਂ ਰਾਤ ਸੌਣ ਤੋਂ ਪਹਿਲਾਂ ਸੇਵਨ ਕਰ ਸਕਦੇ ਹੋ।ਅਜਿਹਾ ਕਰਨ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਜਲਦੀ

ਹੀ ਤੁਹਾਨੂੰ ਰਾਹਤ ਮਿਲ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!