ਦੁਸ਼ਟ ਹੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਯੂ ਪੀ ਏ ਸੀ ਅ ਤੇ ਆਈਏਐੱਸ ਦੀ ਇੰਟਰਵਿਊ ਦੇ ਵਿਚ ਹੋਣ ਵਾਲੇ ਕੁਝ ਬਹੁਤ ਮਜ਼ੇਦਾਰ ਸੁਆਲ ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਬਹੁਤ ਮਜ਼ਾ ਆਵੇਗਾ। – ਦੋਸਤੋ ਅਜਿਹੀ ਕਿਹੜੀ ਚੀਜ਼ ਹੈ ਜੋ ਕਿ ਸਾਨੂੰ ਖਾਣਾ ਖਿਲਾਉਂਦੀ ਹੈ ਪਰ ਆਪ ਨ ਹੀਂ ਖਾਂਦੀ?
– ਚੱਮਚ। – ਦੋਸਤੋ ਅਜਿਹੀ ਕਿਹੜੀ ਚੀਜ਼ ਹੈ ਜੋ ਅਸੀਂ ਸਿਰਫ਼ ਸ ਵੇ ਰੇ ਦੇ ਸਮੇਂ ਵਿੱਚ ਹੀ ਕਰ ਸਕਦੇ ਹਾਂ?- ਬ੍ਰੇਕਫਾਸਟ। – ਦੋਸਤੋ ਅਜਿਹੀ ਕਿਹੜੀ ਚੀਜ਼ ਹੈ ਜਿਨ੍ਹਾਂ ਨੂੰ ਅਸੀਂ ਬਿਨਾਂ ਹੱਥ ਲਗਾਏ ਹੀ ਰੋਕ ਸਕਦੇ ਹਾਂ? – ਸਾਹ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾ ਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।