ਜੋੜਾਂ ਦੇ ਦਰਦ,ਗਠੀਆ,ਗਰਦਨ ਦਰਦ,ਕੰਨ ਦਰਦ ਆਦਿ ਸਮੱਸਿਆਵਾਂ ਕਾ ਫੀ ਵਧ ਰਹੀਆਂ ਹਨ।ਅੱਜ ਅਸੀਂ ਘਰ ਵਿੱਚ ਹੀ ਇੱਕ ਅਜਿਹਾ ਤੇਲ ਬਣਾ ਕੇ ਤਿਆਰ ਕਰਾਂਗੇ ਜੋ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਏਗਾ।ਇਸ ਤੇਲ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਕੜਾਹੀ ਲਵੋ।ਇਸ ਵਿੱਚ ਤਿੰਨ ਵੱਡੇ ਚਮਚੇ ਸਰੋਂ ਦਾ ਤੇਲ ਪਾ ਲਵੋ। ਇ ਸ ਤੋਂ ਬਾਅਦ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ
ਦੇ ਲਈ ਰੱਖ ਦਿਓ।ਜਦੋਂ ਤੇਲ ਪੂਰੀ ਤਰ੍ਹਾਂ ਗਰਮ ਹੋ ਜਾਵੇ ਤਾਂ ਇ ਸ ਵਿੱਚ ਛੇ ਲਸਣ ਦੀਆਂ ਪੋਥੀਆਂ,ਦਸ ਕਾਲੀਆਂ ਮਿਰਚਾਂ,ਦੋ ਦਾਲਚੀਨੀ ਸਟਿੱਕ,ਦਸ ਲੌਂਗ ਪਾ ਲਵੋ। ਇਸਤੋਂ ਬਾਅਦ ਇਸੇ ਤੇਲ ਵਿੱਚ ਛੇ ਅੱਕ ਦੇ ਪੱਤੇ ਅਤੇ ਪੰਜ ਧਤੂਰੇ ਪਾ ਲਵੋ ਅਤੇ ਇਸਨੂੰ ਚੰਗੀ ਤਰ੍ਹਾਂ ਕਾੜ੍ਹ ਲਵੋ।ਦੋਸਤੋ ਧਤੂਰਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂ ਦਾ ਹੈ। ਇਹ ਸਰੀਰ ਦੇ ਵਿੱਚ ਹੋਣ ਵਾਲੇ ਵੱਖ-ਵੱਖ ਦਰਦਾਂ ਨੂੰ
ਖਤਮ ਕਰਦਾ ਹੈ।ਇਹ ਤੇਲ ਜੋ ਬਣਕੇ ਤਿਆਰ ਹੋਵੇਗਾ ਇਹ ਕੰਨ ਦ ਰ ਦ ਜਾੜ ਦਰਦ ਜੋੜਾਂ ਦੇ ਦਰਦ ਗਠਿਆ ਅਤੇ ਗਰਦਨ ਦਰਦ ਦਾ ਰਾਮਬਾਣ ਇਲਾਜ ਹੋਵੇਗਾ।ਇਸ ਵਿੱਚ ਪਾਏ ਗਏ ਅੱਕ ਦੇ ਪੱਤੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ।ਧਤੂਰੇ ਅਤੇ ਅੱਕ ਵਿੱਚ ਬਹੁਤ ਸਾਰੀਆਂ ਮੈਡੀਸਨ ਪ੍ਰੋਪਰਟੀ ਪਾ ਈ ਆਂ ਜਾਂਦੀਆਂ ਹਨ।
ਜਦੋਂ ਤੇਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇ ਤਾਂ ਇਸ ਨੂੰ ਥੋੜਾ ਠੰਡਾ ਕ ਰ ਲਵੋ ਅਤੇ ਛਾਣ ਕੇ ਇੱਕ ਬੋਤਲ ਵਿੱਚ ਪਾ ਲਵੋ।ਸੋ ਦੋਸਤੋ ਦਰਦਾਂ ਨੂੰ ਖਤਮ ਕਰਨ ਦੇ ਲਈ ਇਸ ਤੇਲ ਨੂੰ ਘਰ ਵਿੱਚ ਜ਼ਰੂਰ ਬਣਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।