ਅੱਜ ਕੱਲ ਜੋੜਾਂ ਦੇ ਦਰਦ ਗੋਡਿਆਂ ਦਾ ਦਰਦ ਲੱਕ ਦਰਦ ਕਾ ਫੀ ਵਧ ਰਹੇ ਹਨ।ਬੁਜ਼ੁਰਗਾਂ ਨੂੰ ਤਾਂ ਇਹ ਸਮੱਸਿਆ ਆਮ ਹੀ ਰਹਿੰਦੀ ਹੈ। ਪਰ ਅੱਜ ਕੱਲ੍ਹ ਇਹ ਸਮੱਸਿਆ ਨੌਜਵਾਨ ਪੀੜ੍ਹੀ ਦੇ ਵਿੱਚ ਵੀ ਦੇਖੀ ਜਾ ਸਕਦੀ ਹੈ।ਅੱਜ ਅਸੀਂ ਇੱਕ ਦਰਦ ਨਿਵਾਰਕ ਪੇਸਟ ਬਣਾਵਾਂਗੇ ਜੋ ਕਿ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਏਗਾ। ਇ ਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਗੁੜ ਦਾ
ਪਾਊਡਰ ਲਵੋ।ਇੱਕ ਚਮਚ ਗੁੜ ਦਾ ਪਾਊਡਰ ਲਵੋ ਅਤੇ ਉਸ ਵਿੱਚ ਇੱਕ ਚ ਮ ਚ ਹਲਦੀ ਪਾ ਲਵੋ। ਹਲਦੀ ਐਟੀਫੰਗਲ ਅਤੇ ਐਂਟੀ ਬੈਕਟੀਰੀਅਲ ਪ੍ਰੋਪਰਟੀ ਦੇ ਨਾਲ ਭਰਪੂਰ ਹੁੰਦੀ ਹੈ।ਇਹ ਜੋੜਾਂ ਦੇ ਦਰਦ ਹੱਡੀਆਂ ਦੇ ਦਰਦ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ।ਇਸ ਤੋਂ ਅਗਲੀ ਚੀਜ਼ ਅਸੀਂ ਲੈਣਾ ਹੈ ਖਾਣੇ ਵਾਲਾ ਚੂਨਾ।1 ਚੱਮਚ ਅ ਸੀਂ ਚੂਨਾ ਇਸ ਮਿਸ਼ਰਣ ਵਿੱਚ ਪਾ ਦੇਣਾ ਹੈ।ਚੂਨਾ
ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਹ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕ ਰ ਦਾ ਹੈ।ਇਸ ਤੋਂ ਬਾਅਦ ਇਸ ਮਿਸ਼ਰਣ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਦਾ ਗਾੜ੍ਹਾ ਪੇਸਟ ਤਿਆਰ ਕਰ ਲਵੋ।ਇਸ ਪੇਸਟ ਨੂੰ ਜਿਥੇ ਵੀ ਤੁਹਾਡੇ ਦਰਦ ਹੈ ਜਿਵੇਂ ਕਿ ਗੋਡਿਆਂ ਦਾ ਦਰਦ ਕਮਰ ਦਰਦ ਮੋਢਿਆਂ ਦਾ ਦਰਦ ਆਦਿ ਤੇ ਇਸ ਪੇ ਸ ਟ ਨੂੰ ਚੰਗੀ ਤਰ੍ਹਾਂ ਲਗਾ ਲਵੋ। ਪੇਸਟ ਲਗਾਉਣ ਤੋਂ ਬਾਅਦ ਹਲਕੇ
ਹੱਥਾਂ ਦੇ ਨਾਲ ਮਸਾਜ ਕਰੋ।ਇਸ ਨੂੰ ਕਰੀਬ ਤੁਸੀਂ ਅੱਧਾ ਘੰਟਾ ਲੱਗੇ ਰਹਿਣ ਦਿ ਓ ਅਤੇ ਬਾਅਦ ਵਿੱਚ ਉਸ ਨੂੰ ਸਾਫ ਕਰ ਲਵੋ।ਦੋਸਤੋ ਇਹ ਦਰਦ ਨਿਵਾਰਕ ਪੇਸਟ ਦਰਦ ਨੂੰ ਖ਼ਤਮ ਕਰ ਦੇਵੇਗਾ।ਸੋ ਦੋਸਤੋ ਆਪਣੇ ਜੋੜਾਂ ਦੇ ਦਰਦ ਹੱਡੀਆਂ ਦੇ ਦਰਦ ਕਮਰ ਦਰਦ ਆਦਿ ਤੋਂ ਛੁਟਕਾਰਾ ਪਾ ਉ ਣ
ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।