ਪੰਜਾਬ ਸਰਕਾਰ ਸਕੀਮ ਰਾਸ਼ਨ ਕਾਰਡ ਅਪਲਾਈ ਆਨਲਾਈਨ ਸਰਕਾਰ ਦੁਆਰਾ ਜਿਨ੍ਹਾਂ ਔਰਤਾਂ ਨੂੰ ਰਾਸ਼ਨ ਮਿਲ ਰਿਹਾ ਹੈ ਅਤੇ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਹੈ ਉਨ੍ਹਾਂ ਵਾਸਤੇ ਇਹ ਸਕੀਮ ਕੱਢੀ ਗਈ ਹੈ ਹੁਣ ਇਹ ਸਕੀਮ ਦੁਆਰਾ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਦੁਆਰਾ ਕੀ ਤਿੱਨ ਮਹੀਨਿਆਂ ਬਾਅਦ ਹੀ ਕਣਕ ਮਿਲਿਆ ਕਰੇਗੀ
ਤੇ ਮੈਂਬਰਾਂ ਦੇ ਹਿਸਾਬ ਨਾਲ ਕਣਕ ਦਿੱਤੀ ਜਾਵੇਗੀ ਜਿਸ ਵਿੱਚ ਪਿੰਡ ਵਾਲੇ ਆਪਣੇ ਆਪਣੇ ਪਿੰਡਾਂ ਦੀ ਡੀਪੂ ਹੋਲਡਰਾਂ ਤੋਂ ਕਣਕ ਬਾਰੇ ਪਤਾ ਕਰਨਗੇ ਕਿ ਸਾਡੇ ਪਿੰਡ ਦੀ ਕਣਕ ਕਦੋਂ ਆਵੇਗੀ ਅਤੇ ਕਦੋਂ ਦਿੱਤੀ ਜਾਵੇਗੀ ਇਸ ਲਈ ਜਿਹੜੀ ਫਰੀ ਮਿਲ ਰਹੀ ਨਾਨਕ ਹੈ ਉਹ ਆ ਗਈ ਹੈ ਜੇਕਰ ਆ ਗਈ ਹੈ ਤਾਂ ਉਹ ਡਿਪੂ ਹੋਲਡਰਾਂ ਨਾਲ ਗੱਲ ਕਰਕੇ
ਡਿਪੂ ਤੋਂ ਆਪਣੀ ਕਣਕ ਲੈ ਜਾਣ ਇਸ ਦੇ ਚਲਦਿਆਂ ਨਾਲ ਹੀ ਲੋਕ ਇਹ ਵੀ ਗੱਲ ਵੱਲ ਗੌਰ ਕਰਨ ਕਿ ਜਦੋਂ ਕਣਕ ਆਉਂਦੀ ਐ ਤਾਂ ਤਿੰਨ ਮਹੀਨਿਆਂ ਬਾਅਦ ਉਹ ਆਪਣੇ ਡੀਪੂ ਵਾਲੇ ਤੋਂ ਪਤਾ ਕਰ ਲੈ ਸਕਦੇ ਹਨ ਕੀ ਸਾਡੀ ਜੇਕਰ ਕਣਕ ਆ ਗਈ ਹੈ ਤਾਂ ਸਾਨੂੰ ਦੇ ਦਿੱਤੀ ਜਾਵੇ ਇਸ ਵਿੱਚ ਜੇਕਰ ਕੋਈ ਆਨਾਕਾਨੀ ਹੁੰਦੀ ਹੈ ਤਾਂ ਤੁਰੰਤ ਫੂਡ ਸਪਲਾਈ
ਦਫਤਰ ਏ ਇਤਲਾਹ ਦਿੱਤੀ ਜਾਵੇ ਤਾਂ ਕਿ ਉਸ ਵਿਅਕਤੀ ਤੇ ਕਾਰਵਾਈ ਕੀਤੀ ਜਾਵੇਗੀ ਇਸ ਦੇ ਚਲਦਿਆਂ ਲੋਕ ਆਪਣੀ ਕਣਕ ਲੈਣ ਦੇ ਲਈ ਡਿਪੂ ਹੋਲਡਰਾਂ ਤੋਂ ਹੀ ਪਤਾ ਕਰ ਸਕਦੇ ਹਨ ਕੀ ਸਾਡੀ ਤਿੰਨ ਮਹੀਨਿਅਾਂ ਬਾਅਦ ਜਿਹੜੀ ਕਣਕ ਆਉਂਦੀ ਹੈ ਸਾਨੂੰ ਦਿੱਤੀ ਜਾਵੇ ਕਿਉਂਕਿ ਸਰਕਾਰ ਦੁਆਰਾ ਇਹ ਕਹਿ ਦਿੱਤਾ ਗਿਆ ਹੈ
ਐਲਾਨ ਕੀਤਾ ਗਿਆ ਹੈ ਕਿ ਤਿੰਨ ਮਹੀਨਿਆਂ ਬਾਅਦ ਹੀ ਕਣਕ ਗ਼ਰੀਬ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।