Home / ਦੇਸੀ ਨੁਸਖੇ / ਰਸੋਈ ਚ ਪਈ ਇਹ ਚੀਜ ਵਾਲਾ ਚ ਲਗਾਓ ਚਿੱਟੇ ਵਾਲ ਝੜਨਾ ਸਿੱਕਰੀ ਤੋ ਛੁਟਕਾਰਾ !

ਰਸੋਈ ਚ ਪਈ ਇਹ ਚੀਜ ਵਾਲਾ ਚ ਲਗਾਓ ਚਿੱਟੇ ਵਾਲ ਝੜਨਾ ਸਿੱਕਰੀ ਤੋ ਛੁਟਕਾਰਾ !

ਦੋਸਤੋ ਅੱਜ-ਕੱਲ੍ਹ ਵਾਲਾਂ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।ਜਿਵੇਂ ਕੇ ਦੋਸਤੋ ਵਾਲਾਂ ਦਾ ਝੜਨਾ,ਕਮਜ਼ੋਰ ਹੋਣਾ ਅਤੇ ਰੁਖਾ ਸੁਖਾ ਬੇਜਾਨ ਨਜਰ ਆਉਣਾ। ਦੋਸਤੋ ਰਸੋਈ ਘਰ ਦੇ ਵਿੱਚ ਪਿਆ ਦੇਸੀ ਘਿਓ ਤੁਹਾਡੇ ਵਾਲਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ।ਜੇਕਰ ਤੁਸੀਂ ਦੇਸੀ ਘਿਓ

ਦੀ ਮਸਾਜ ਆਪਣੇ ਵਾਲਾਂ ਦੇ ਵਿੱਚ ਕਰਦੇ ਹੋ ਤਾਂ ਇਸ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਵਾਲ ਖੂਬਸੂਰਤ ਅਤੇ ਮੁਲਾਇਮ ਹੁੰਦੇ ਹਨ।ਦੋਸਤੋ ਤੁਹਾਨੂੰ ਦੱਸਾਂਗੇ ਕਿ ਦੇਸੀ ਘਿਓ ਨਾਲ ਵਾਲਾਂ ਦੀ ਮਸਾਜ ਕਰਨ ਨਾਲ ਕੀ ਹੁੰਦਾ ਹੈ।ਜੇਕਰ ਤੁਸੀਂ ਦੇਸੀ ਘਿਓ ਦੇ ਵਿੱਚ ਬਦਾਮ ਦਾ ਤੇਲ ਮਿਕਸ ਕਰਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ

ਮਸਾਜ ਕਰਦੇ ਹੋ ਤਾਂ ਇਸ ਦੇ ਨਾਲ ਸਿਕਰੀ ਦੀ ਸਮੱਸਿਆ ਖ਼ਤਮ ਹੁੰਦੀ ਹੈ ਤੇ ਵਾਲ ਮਜਬੂਤ ਹੁੰਦੇ ਹਨ।ਦੇਸੀ ਘਿਉ ਦੇ ਨਾਲ ਵਾਲ ਮੁਲਾਇਮ ਅਤੇ ਖੂਬਸੂਰਤ ਬਣਦੇ ਹਨ।ਜੇਕਰ ਤੁਹਾਡੇ ਵਾਲਾਂ ਦੇ ਵਿੱਚ ਪੋਸ਼ਣ ਦੀ ਕਮੀ ਹੈ ਦੇਸੀ ਘਿਓ ਦੀ ਮਸਾਜ ਤੁਸੀਂ ਆਪਣੇ ਵਾਲਾਂ ਦੇ ਵਿੱਚ ਕਰੋ ਇਸ ਨਾਲ ਤੁਹਾਡੇ

ਵਾਲ ਮਜਬੂਤ ਹੋ ਜਾਣਗੇ।ਸੋ ਦੋਸਤੋ ਹਫ਼ਤੇ ਵਿੱਚ ਦੇਸੀ ਘਿਉ ਦਾ ਇਸਤੇਮਾਲ ਤੁਸੀਂ ਤਿੰਨ ਦਿਨ ਜ਼ਰੂਰ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!