ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੋ ਸ਼ ਲ ਮੀਡੀਆ ਉੱਤੇ ਜ਼ੋਰਾਂ ਸ਼ੋਰਾਂ ਦੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ ਦੇ ਬਾਰੇ ਵਿਚ। ਜਿਸ ਦੇਸ਼ ਵਿੱਚ ਸਿਰਫ਼ ਦੋ ਔਰਤਾਂ ਲੜਾਈ ਕਰਦੀਆਂ ਹੀ ਸੁਣਦੀਆਂ ਹਨ ਤੇ ਇਕ ਅੌਰਤ ਕਹਿੰਦੀ ਹੈ। ਕਿ ਕਿਸਾਨਾਂ ਦੇ ਮੋਰਚੇ ਨੂੰ ਤਾਂ ਪਹਿਲਾਂ ਸਾਈਡ ਤੇ ਰੱਖੋ ਪਹਿਲਾਂ ਉਹ ਦੋਵੇਂ ਔ ਰ ਤਾਂ ਲੜਨਾ ਚਾਹੁੰਦੀਆਂ ਹਨ। ਉਨ੍ਹਾਂ ਵਿੱਚੋਂ ਪਹਿਲੀ ਔਰਤ ਕਹਿੰਦੀ ਹੈ
ਕਿ ਅਸੀਂ ਗਾਂਧੀ ਦੇ ਬੰਦਰ ਨਹੀਂ ਹਾਂ, ਜੋ ਚੁੱਪ ਕਰ ਕੇ ਸੁਣਦੇ ਰਹਾਂਗੇ ਅ ਸੀਂ ਤੇ ਰਾਹ ਧੌਣ ਵੱਢ ਕੇ ਜਵਾਬ ਦਿਆਂਗੇ। ਇਹ ਸੁਣ ਕੇ ਦੂਸਰੀ ਅੌਰਤ ਕਹਿੰਦੀ ਹੈ। ਕਿ ਜੇ ਤੂੰ ਗਾਂਧੀ ਦੀ ਬਾਂਦਰ ਨਹੀਂ ਹੈ ਤਾਂ ਤੂੰ ਭਗਤ ਸਿੰਘ ਕਹਿਲਾਉਂਦੀ ਵੀ ਲਾਇਕ ਨਹੀਂ ਹੈ। ਜੇਕਰ ਧੂਮ ਧੌਣ ਵੱਢੀ ਮੰਗੀ ਤਾਂ ਅ ਸੀਂ ਤੈਨੂੰ ਹੀ ਵੱਢ ਦਿਆਂਗੇ।
ਜੇਕਰ ਤੁਸੀਂ ਇਸ ਆਡੀਓ ਨੂੰ ਸੁਣਨਾ ਚਾਹੁੰਦੇ ਹੋ। ਜਾਂ ਫਿਰ ਇਸ ਵੀ ਡੀ ਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣ ਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।