ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ ਤੋਂ ਇੱਕ ਬੇ ਹੱ ਦ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਇਸ ਮਹੀਨੇ ਦੀ ਸ਼ੁਰੁਆਤ ਵਿੱਚ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ।ਜਿਸ ਨੂੰ ਦੇਖ ਹਰ ਇੱਕ ਵਿਅਕਤੀ ਭਾਵੁਕ ਹੋ ਗਿਆ ਸੀ।ਦਰਅਸਲ ਇਸ ਤਸਵੀਰ ਵਿੱਚ ਇੱ ਕ ਦਸ ਸਾਲ ਦਾ ਲੜਕਾ ਜ਼ਮੀਨ ਤੇ ਕੰਬਲ ਲੈਕੇ ਸੁੱਤਾ ਹੋਇਆ ਸੀ ਅਤੇ ਉਸ ਦੇ
ਨਾਲ ਇਕ ਕੁੱਤਾ ਵੀ ਸੀ।ਬਹੁਤ ਸਾਰੇ ਲੋਕ ਇਸ ਲੜਕੇ ਦੇ ਬਾਰੇ ਵਿੱਚ ਜਾ ਨ ਣਾ ਚਾਹੁੰਦੇ ਸਨ ਕਿ ਆਖਿਰ ਕਿਸ ਦੇ ਘਰ ਵਾਲੇ ਕਿੱਥੇ ਹਨ।ਜਦੋਂ ਇਸ ਬਾਰੇ ਓਥੋਂ ਦੇ ਡੀ ਐਸ ਪੀ ਨੇ ਕਾਰਵਾਈ ਕੀਤੀ ਤਾਂ ਪਤਾ ਲੱਗਿਆ ਕਿ ਉਸ ਲੜਕੇ ਦਾ ਨਾਂ ਅੰਕਿਤ ਹੈ ਅਤੇ ਉਸ ਦੇ ਨਾਲ ਜੋ ਕੁੱਤਾ ਹੈ ਉਸ ਦਾ ਨਾ ਡੈਨੀ ਦੱਸਿਆ ਜਾ ਰਿਹਾ ਹੈ। ਉਸ ਲ ੜ ਕੇ ਨੇ ਕਿਹਾ ਕਿ ਮੈਨੂੰ ਆਪਣੇ ਪਰਿਵਾਰ ਦੇ ਬਾਰੇ ਵਿੱਚ ਕੁੱਝ
ਵੀ ਪਤਾ ਨਹੀਂ ਹੈ।ਉਹ ਲੜਕਾ ਪਹਿਲਾਂ ਚਾਹ ਦੀ ਦੁਕਾਨ ਤੇ ਕੰਮ ਕ ਰ ਦਾ ਸੀ। ਜਦੋਂ ਉਸ ਦੁਕਾਨਦਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਲੜਕਾ ਬਹੁਤ ਹੀ ਸੰਸਕਾਰੀ ਹੈ।ਅੰਕਿਤ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਹੀ ਰੋਟੀ ਖਾਂਦਾ ਹੈ।ਹੁਣ ਉਸ ਨੂੰ ਇੱਕ ਸੰਸਥਾ ਦੀ ਵਿਚ ਭੇਜ ਦਿੱਤਾ ਗਿ ਆ ਹੈ ਜਿੱਥੇ ਕਿ ਉਸ ਦੀ ਪੜ੍ਹਾਈ ਵੀ ਕਰਵਾਈ ਜਾਵੇਗੀ।ਪੁਲਿਸ ਦਾ ਕਹਿਣਾ
ਹੈ ਕਿ ਜਲਦੀ ਹੀ ਉਸ ਦੇ ਪਰਿਵਾਰ ਦਾ ਪਤਾ ਲਗਾਇਆ ਜਾਵੇਗਾ ਅ ਤੇ ਉਸਨੂੰ ਉਸ ਦੇ ਪਰਿਵਾਰ ਕੋਲ ਭੇਜਿਆ ਜਾਵੇਗਾ। ਆਸ ਕਰਦੇ ਹਾਂ ਕਿ ਅੰਕਿਤ ਦੇ ਘਰ ਵਾਲੇ ਦਾ ਪਤਾ ਜਲਦੀ ਹੀ ਲੱਗ ਜਾਵੇ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅ ਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।