Breaking News

ਮਿੰਟਾਂ ਵਿੱਚ ਸਰਦੀ ਖਾਂਸੀ ਜੁਕਾਮ ਨੂੰ ਦੂਰ ਕਰਨ ਦਾ ਅਸਰਦਾਰ ਉਪਾਅ !

ਸਰਦੀਆਂ ਦੇ ਵਿੱਚ ਖਾਂਸੀ-ਜ਼ੁਕਾਮ ਦੀ ਸਮੱਸਿਆ ਬ ਹੁ ਤ ਹੀ ਪਰੇਸ਼ਾਨੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ ਖਾਂਸੀ-ਜ਼ੁਕਾਮ ਨੂੰ ਖਤਮ ਕਰਨ ਦੇ ਲਈ ਬਹੁਤ ਸਾਰੀਆਂ ਦਵਾਈਆਂ ਮਿਲ ਜਾਂਦੀਆਂ ਹਨ।ਪਰ ਅੱਜ ਅਸੀਂ ਘਰ ਵਿੱਚ ਹੀ ਇੱਕ ਘਰੇਲੂ ਦਵਾਈ ਬਣਾ ਕੇ ਤੁਹਾਨੂੰ ਦੱਸਾਂਗੇ।ਜਿਸ ਦੇ ਸੇਵਨ ਨਾਲ ਖਾਂਸੀ ਜੁ ਕਾ ਮ ਬਲਗਮ ਤੋਂ ਰਾਹਤ ਮਿਲੇਗੀ। ਇਸ ਦਵਾਈ ਨੂੰ ਤਿਆਰ ਕਰਨ ਲਈ ਸਭ ਤੋਂ

ਪਹਿਲਾਂ ਅਦਰਕ ਲਵੋ।ਅਦਰਕ ਨੂੰ ਚੰਗੀ ਤਰ੍ਹਾਂ ਧੋ ਕੇ ਕੱਦੂਕਸ ਕਰ ਲਵੋ। ਦੋ ਸ ਤੋ ਅਧਰਕ ਸਰਦੀਆਂ ਦੇ ਵਿੱਚ ਸਰੀਰ ਨੂੰ ਬਹੁਤ ਹੀ ਫਾਇਦਾ ਕਰਦਾ ਹੈ। ਸਰਦੀ ਜ਼ੁਕਾਮ ਖਾਂਸੀ ਦੀ ਸਮੱਸਿਆ ਤੋਂ ਅਦਰਕ ਨਿਜਾਤ ਦਿਵਾਉਂਦਾ ਹੈ। ਕੱਦੂਕਸ ਕੀਤੇ ਹੋਏ ਅਦਰਕ ਵਿੱਚ ਸੱਤ ਪੱਤੇ ਤੁਲਸੀ ਦੇ ਕੱਦੂਕਸ ਕਰ ਲਵੋ।ਤੁਲਸੀ ਦੇ ਵਿੱਚ ਐਂਟੀ ਬੈਕਟੀਰੀਅਲ ਅ ਤੇ ਐਂਟੀਫੰਗਲ ਪ੍ਰੋਪਰਟੀ ਪਾਈਆਂ ਜਾਂਦੀਆਂ

ਹਨ। ਅਦਰਕ ਅਤੇ ਤੁਲਸੀ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਪੀਸ ਕੇ ਇ ਨ੍ਹਾਂ ਦਾ ਰਸ ਕੱਢ ਲਵੋ।ਇਸ ਦਵਾਈ ਨੂੰ ਤੁਸੀਂ ਵਧ ਵੀ ਬਣਾ ਕੇ ਰੱਖ ਸਕਦੇ ਹੋ।ਇੱਕ ਚਮਚ ਇਸ ਦਵਾਈ ਦੇ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਸੇਵਨ ਕਰ ਲਓ।ਦਿਨ ਵਿੱਚ ਇਸ ਦਾ ਦੋ ਵਾਰ ਪ੍ਰਯੋਗ ਕਰੋ।ਇਸ ਦੇ ਇਸਤੇਮਾਲ ਦੇ ਨਾਲ ਖਾਂ ਸੀ ਜ਼ੁਕਾਮ ਅਤੇ ਸਰਦੀ ਦੀ ਸਮੱਸਿਆ ਖਤਮ ਹੋ ਜਾਵੇਗੀ।ਇਸ ਦਾ ਇਸਤੇਮਾਲ

ਬੁੱਢੇ ਨੌਜਵਾਨ ਅਤੇ ਬੱਚੇ ਸਾਰੇ ਕਰ ਸਕਦੇ ਹਨ।ਇਸ ਦਾ ਕੋ ਈ ਵੀ ਸਾਈਡ ਇਫ਼ੈਕਟ ਨਹੀ ਹੈ।ਸੋ ਦੋਸਤੋ ਸਰਦੀਆਂ ਦੇ ਵਿੱਚ ਇਨ੍ਹਾਂ ਸਮਸਿਆਵਾਂ ਤੋਂ ਬਚੇ ਰਹਿਣ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨ ਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।

About admin

Check Also

ਇਸ ਦਵਾਈ ਨੂੰ ਮਜਾਕ ਸਮਝਕੇ ਲੈਣ ਵਾਲੇ ਹੋ ਜਾਓ ਖਬਰਦਾਰ !

ਬਿਮਾਰੀਆਂ ਨੂੰ ਖ਼ਤਮ ਕਰਨ ਦੇ ਲਈ ਬਹੁਤ ਸਾਰੀਆਂ ਦਵਾਈਆਂ ਮਾਰਕੀਟ ਦੇ ਵਿ ਚ ਮਿਲ ਜਾਂਦੀਆਂ …

Leave a Reply

Your email address will not be published. Required fields are marked *