Breaking News

ਇਹ ਤਰੀਕਾ ਨੀ ਤੁਹਾਨੂੰ ਕਿਸੇ ਦੱਸਿਆ ਹੋਣਾ 100% ਅਸਰਦਾਰ !

ਹਰ ਇੱਕ ਇਨਸਾਨ ਖੂਬਸੂਰਤ ਅਤੇ ਆਕਰਸ਼ਕ ਚਿ ਹ ਰੇ ਦੀ ਇੱਛਾ ਰੱਖਦਾ ਹੈ। ਪਰ ਕਈ ਵਾਰ ਚਿਹਰੇ ਦੀ ਦੇਖਭਾਲ ਨਾ ਹੋਣ ਤੇ ਚਿਹਰੇ ਬਦਸੂਰਤ ਹੋਣ ਲੱਗ ਜਾਂਦਾ ਹੈ। ਅਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਚਿਹਰੇ ਤੇ ਪਿੰਪਲ ਦੀ ਸਮੱਸਿਆ ਆ ਜਾਂਦੀ ਹੈ।ਮੱਥੇ ਤੇ ਕਾਲੇ ਅਤੇ ਚਿੱਟੇ ਦਾਗ ਕਾਫੀ ਸਮੱਸਿਆ ਪੈਦਾ ਕਰਦੇ ਹਨ। ਅੱਜ ਅ ਸੀਂ ਇਹਨਾਂ ਦਾਗਾਂ ਨੂੰ ਹਟਾਉਣ ਦੇ ਲਈ ਘਰੇਲੂ ਨੁਸਖਾ ਲੈ

ਕੇ ਆਏ ਹਾਂ। ਇਹਨਾਂ ਕਾਲੇ ਅਤੇ ਚਿੱਟੇ ਪਿੰਪਲਜ਼ ਨੂੰ ਹਟਾਉਣ ਦੇ ਲਈ ਸ ਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਗਰਮ ਪਾਣੀ ਦੀ ਭਾਫ ਦਵੋ।ਚਿਹਰੇ ਤੇ ਗਰਮ ਪਾਣੀ ਦੀ ਭਾਫ਼ ਚਮੜੀ ਨੂੰ ਮੁਲਾਇਮ ਬਣਾ ਦਿੰਦੀ ਹੈ।ਇਸ ਤਰ੍ਹਾਂ ਕਰਨ ਨਾਲ ਪਿੰਪਲਜ਼ ਅਸਾਨੀ ਨਾਲ ਨਿਕਲ ਜਾਂਦੇ ਹਨ। ਭਾਫ ਦੇਣ ਤੋਂ ਬਾਅਦ ਦੂਜਾ ਸਟੈੱਪ ਇਹ ਹੈ ਕਿ ਤੁਸੀਂ ਚਿ ਹ ਰੇ ਤੇ ਸਕਰੱਬ ਕਰਨਾ ਹੈ। ਸਕਰਬ ਤਿਆਰ ਕਰਨ ਦੇ

ਲਈ ਦਰਦਰਾ ਪੀਸਿਆ ਹੋਇਆ ਚਾਵਲ ਦਾ ਆਟਾ ਲਵੋ। ਉਸ ਵਿੱਚ ਇੱ ਕ ਚੱਮਚ ਸ਼ਹਿਦ ਮਿਲਾ ਕੇ ਸਕ੍ਰਬ ਤਿਆਰ ਕਰ ਲਵੋ।ਇਸ ਨੂੰ ਆਪਣੇ ਮੱਥੇ ਤੇ ਲਗਾ ਕੇ ਹਲਕੇ ਹੱਥਾਂ ਦੇ ਨਾਲ ਰਗੜੋ।ਇਸ ਨੂੰ ਕਰੀਬ ਦੋ ਮਿੰਟ ਦੇ ਲਈ ਕਰੋ।ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ ਕਰ ਲਵੋ।ਇਸ ਨੁਸਖ਼ੇ ਦਾ ਇਸਤੇਮਾਲ ਹ ਫ ਤੇ ਵਿੱਚ ਦੋ ਵਾਰ ਕਰੋ।ਇਸ ਦੇ ਤੀਜੇ ਇਸਤੇਮਾਲ ਦੇ ਨਾਲ ਹੀ ਤੁਹਾਨੂੰ

ਆਪਣੇ ਚਿਹਰੇ ਤੇ ਫ਼ਰਕ ਦੇਖਣ ਨੂੰ ਮਿਲ ਜਾਵੇਗਾ।ਇਸ ਤੋਂ ਇ ਲਾ ਵਾ ਆਪਣੇ ਚਿਹਰੇ ਤੇ ਫੋੜੇ-ਫਿਨਸੀਆਂ ਨੂੰ ਹਟਾਉਣ ਦੇ ਲਈ ਐਲੋਵੇਰਾ ਜੈੱਲ ਅਤੇ ਨਿੰਮ ਤੇਲ ਨੂੰ ਮਿਲਾ ਕੇ ਲਗਾਓ।ਰੋਜ਼ਾਨਾ ਇਹਨਾਂ ਨੂੰ ਲਗਾਉਣ ਨਾਲ ਚਿਹਰੇ ਤੇ ਫੋੜੇ-ਫਿਨਸੀਆਂ ਦੀ ਸਮੱਸਿਆ ਖ਼ ਤ ਮ ਹੁੰਦੀ ਹੈ।

ਸੋ ਦੋਸਤੋ ਆਪਣੀ ਚਮੜੀ ਦੀ ਦੇਖਭਾਲ ਕਰੋ ਅਤੇ ਇਨ੍ਹਾਂ ਨੁਸਖਿਆਂ ਦਾ ਇਸਤੇਮਾਲ ਕ ਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਚੀਜ ਨਾਲ 3 ਦਿਨਾ ਚ ਵਧੇਗੀ ਅੱਖਾ ਦੀ ਰੌਸਨੀ !

ਅੱਜਕਲ੍ਹ ਅੱਖਾਂ ਦੀ ਰੋਸ਼ਨੀ ਤੇ ਬਹੁਤ ਜ਼ਿਆਦਾ ਅਸਰ ਪੈ ਰਿ ਹਾ ਹੈ। ਹਲਕੀ ਉੱਮਰ ਦੇ …

Leave a Reply

Your email address will not be published. Required fields are marked *