ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮੱਧ ਪ੍ਰਦੇਸ਼ ਤੋਂ ਆ ਰਹੀ ਇਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਪਿਤਾ ਨੇ ਆਪਣੇ ਹੀ ਮੁੰਡੇ ਦੇ ਸੱਤ ਟੁਕੜੇ ਕਰ ਕੇ ਉਸ ਦੀ ਲਾਸ਼ ਨੂੰ ਆਪਣੇ ਹੀ ਘਰ ਦੇ ਪਿੱਛੇ ਖੇਤ ਦੇ
ਵਿੱਚ ਗੱਡ ਦਿੱਤਾ। ਦੋਸਤੋ ਅਜਿਹਾ ਇਕ ਬਾਪ ਨੇ ਆਪਣੇ ਹੀ ਬੇਟੇ ਦੇ ਨਾਲ ਕਿਉਂ ਕੀਤਾ ਇਹ ਜਾਨਣ ਦੀ ਲਈ ਹਰ ਕੋਈ ਉਤਸੁਕ ਹੋਵੇਗਾ। ਪਰ ਦੋਸਤੋ ਇੰਨੀ ਜ਼ਿਆਦਾ ਦਰਦਨਾਕ ਮੌਤ ਉਹ ਵੀ ਆਪਣੀ ਹੀ ਮੁੰਡੇ ਨੂੰ ਕਿਹੜਾ ਬਾਪ ਦੇਵੇਗਾ ਦੋਸਤੋ ਇਹ ਦਿਲ ਦਹਿਲਾਉਣ ਵਾਲੀ ਖ਼ਬਰ
ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਤੋਂ ਆ ਰਹੀ ਹੈ। ਦੋਸਤੋ ਇੱਕ ਬਾਪ ਆਪਣੀ ਹੀ ਬੇਟੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਅਜਿਹਾ ਉਹ ਕਿਉਂ ਕਰਦਾ ਹੈ ਇਹ ਜਾਨਣ ਦੀ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਅਤੇ ਇਸ ਤੋਂ ਬਾਅਦ ਆਪਣੀ ਰਾਇ ਵੀ ਹੇਠਾਂ ਕੁਮੈਂਟ ਸੈਕਸ਼ਨ ਵਿਚ
ਜ਼ਰੂਰ ਦਿਉ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।