Breaking News
Home / ਦੇਸੀ ਨੁਸਖੇ / ਬਵਾਸੀਰ ਦਾ ਪੱਕਾ ਤੇ ਚਮਤਕਾਰੀ ਘਰੇਲੂ ਇਲਾਜ ਹੈ ਇੱਕ ਸਾਬਤ ਕੇਲਾ ਖਾਣਾ !

ਬਵਾਸੀਰ ਦਾ ਪੱਕਾ ਤੇ ਚਮਤਕਾਰੀ ਘਰੇਲੂ ਇਲਾਜ ਹੈ ਇੱਕ ਸਾਬਤ ਕੇਲਾ ਖਾਣਾ !

ਦੋਸਤੋ ਭੋਜਨ ਦੇ ਵਿੱਚ ਫਾਇਬਰ ਦੀ ਕਮੀ ਹੋਣ ਕਾਰਨ ਪੇਟ ਵਿੱਚ ਕਬਜ਼ ਪੈਦਾ ਹੋ ਜਾਂਦੀ ਹੈ।ਪੇਟ ਦੇ ਵਿੱਚ ਜੇਕਰ ਕਬਜ਼ ਕਾਫੀ ਸਮੇਂ ਤੋਂ ਬਣੀ ਰਹਿੰਦੀ ਹੈ ਤਾਂ ਇਹ ਬਵਾਸੀਰ ਦਾ ਰੂਪ ਲੈ ਲੈਂਦੀ ਹੈ।ਦੋਸਤੋ ਪੇਟ ਦੇ ਰੋਗਾਂ ਕਾਰਣ ਇਨਸਾਨ ਨੂੰ ਬਵਾਸੀਰ ਹੋ ਸਕਦੀ ਹੈ।ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਦੋਸਤੋ

ਸਾਨੂੰ ਆਪਣੀ ਡਾਇਟ ਦੇ ਵਿੱਚ ਕੁਝ ਬਦਲਾਵ ਕਰਨੇ ਚਾਹੀਦੇ ਹਨ।ਜਿਵੇਂ ਕਿ ਦੋਸਤੋ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਆਪਣੇ ਭੋਜਨ ਵਿੱਚ ਫਾਈਬਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ।ਅਜਿਹਾ ਕਰਨ ਨਾਲ ਪੇਟ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।ਦੋਸਤੋ ਜੇਕਰ ਅਸੀ ਬਵਾਸੀਰ ਦੀ

ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਪੱਕਿਆ ਹੋਇਆ ਕੇਲਾ ਇਸ ਬੀਮਾਰੀ ਤੋਂ ਸਾਨੂੰ ਬਚਾ ਸਕਦਾ ਹੈ।ਕੇਲੇ ਦੇ ਵਿੱਚ ਭਰਪੂਰ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਹੁੰਦਾ ਹੈ।ਕੇਲੇ ਦਾ ਪਲਪ ਬਵਾਸੀਰ ਦੀ ਬਿਮਾਰੀ ਦੇ ਦੌਰਾਨ ਦਰਦ ਅਤੇ ਸੜਨ ਤੋਂ ਰਾਹਤ ਦਿਵਾਉਂਦਾ ਹੈ।ਇਸ ਲਈ ਦੋਸਤੋ

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਪੱਕੇ ਹੋਏ ਕੇਲੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀ ਭਰ ਇਹ ਚੀਜ ਦੁੱਧ ਵਿਚ ਮਿਲਾਕੇ ਪੀਲਓ ਹੱਡੀਆ ਲੋਹੇ ਤੋ ਮਜਬੂਤ ਅਤੇ ਨਾ ਕਦੇ ਥਕਾਵਟ ਨੀਦ ਨਾ ਆਉਣ ਸੱਮਸਿਆ ਦੂਰ !

ਦੋਸਤੋ ਸਾਡੀ ਰਸੋਈ ਘਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਡੀ ਸਿਹਤ ਦੇ …

Leave a Reply

Your email address will not be published.

error: Content is protected !!