Home / ਦੇਸੀ ਨੁਸਖੇ / ਨਾਰੀਅਲ ਤੇਲ ਚ ਸੌਣ ਤੋ ਪਹਿਲਾ ਇਹ ਇੱਕ ਚੀਜ ਮਿਲਾਕੇ ਲਗਾਓ ਫਿਰ ਦੇਖਿਓ !

ਨਾਰੀਅਲ ਤੇਲ ਚ ਸੌਣ ਤੋ ਪਹਿਲਾ ਇਹ ਇੱਕ ਚੀਜ ਮਿਲਾਕੇ ਲਗਾਓ ਫਿਰ ਦੇਖਿਓ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਚਮੜੀ ਅਤੇ ਚਿਹਰੇ ਉੱਤੇ ਰੁੱਖਾਪਨ ਅਤੇ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਅਸੀਂ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ 2 ਚੱਮਚ ਨਾਰੀਅਲ ਦੇ ਤੇਲ ਦੇ ਲੈ ਲਵੋ,ਇਸ ਵਿੱਚ 1 ਚਮਚ ਕੱਚਾ ਦੁੱਧ ਪਾ ਦੇਵੋ ਅਤੇ ਚੰਗੀ

ਤਰ੍ਹਾਂ ਮਿਕਸ ਕਰੋ।ਇਸ ਤੋਂ ਬਾਅਦ 1 ਚੱਮਚ ਐਲੋਵੇਰਾ ਜੈੱਲ ਇਸ ਵਿੱਚ ਮਿਲਾ ਕੇ ਇਨ੍ਹਾਂ ਨੂੰ ਮਿਕਸ ਕਰ ਲਵੋ।ਇਹ ਸਾਡਾ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਹੁਣ ਦੋਸਤੋ ਇਸ ਨੂੰ ਤੁਸੀਂ ਰਾਤ ਦੇ ਸਮੇਂ ਆਪਣੇ ਚਿਹਰੇ ਬਾਹਾਂ ਅਤੇ ਜਿਥੇ ਵੀ ਕਾਲਾਪਨ ਹੈ ਉਸ ਜਗ੍ਹਾ ਤੇ ਲਗਾ ਕੇ ਚੰਗੀ ਤਰ੍ਹਾਂ ਮਸਾਜ ਕਰਨੀ ਹੈ।

ਮਸਾਜ ਕਰਨ ਤੋਂ ਬਾਅਦ ਇਸ ਨੁਸਖੇ ਨੂੰ ਤੁਸੀਂ ਪੂਰੀ ਰਾਤ ਇੰਝ ਹੀ ਲੱਗਾ ਰਹਿਣ ਦੇਣਾ ਹੈ। ਸਵੇਰੇ ਉੱਠ ਕੇ ਤੁਸੀਂ ਨਹਾ ਲੈਣਾ ਹੈ।ਇਸ ਨੁਸਖੇ ਨੂੰ ਜੇਕਰ ਤੁਸੀਂ ਰੋਜ਼ਾਨਾ ਇਸਤੇਮਾਲ ਕਰਦੇ ਹੋ ਤਾਂ ਚਿਹਰੇ ਅਤੇ ਚਮੜੀ ਦਾ ਕਾਲਾਪਣ ਅਤੇ ਰੁਖ਼ਾਪਨ ਦੂਰ ਹੋ ਜਾਵੇਗਾ।ਇਹ ਨੁਸਖਾ ਸਰਦੀਆਂ ਦੇ

ਲਈ ਬਹੁਤ ਹੀ ਅਸਰਦਾਰ ਨੁਸਖਾ ਹੈ।ਇਸ ਲਈ ਇਸ ਨੂੰ ਜ਼ਰੂਰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਤੁਸੀ ਵੀ ਖਾਦੇ ਹੋ ਇਹ ਚੀਜ ਤਾ ਜਰੂਰ ਦੇਖੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀਆ ਲੱਤਾ, …

Leave a Reply

Your email address will not be published.

error: Content is protected !!