ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਕਿੰਨਰ ਦੀ ਕਹਾਣੀ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡੀਆਂ ਅੱਖਾਂ ਦੇ ਵਿਚੋਂ ਵੀ ਹੰਝੂ ਆ ਜਾਣ। ਦੋਸਤੋ ਅਸਲ ਦੇ ਵਿੱਚ ਇੱਕ ਕਿੰਨਰ ਜੋ ਕਿ ਸੱਤ ਸਾਲ ਦੀ ਉਮਰ ਦੇ ਵਿਚ ਹੀ ਕੁਝ ਕੁਝ ਹੀ ਸੁਬ੍ਹਾ ਉਸਦਾ ਲੜਕੀਆਂ ਵਰਗਾ ਹੋਣ ਲੱਗ ਗਿਆ ਸੀ। ਜਿਸ ਤੋਂ ਬਾਅਦ ਜਿਵੇਂ ਹੀ ਆਪਣੇ ਪਰਿਵਾਰ ਨੂੰ
ਦੱਸਣ ਲੱਗੀ ਕਿ ਉਸ ਨੂੰ ਫੇਲ੍ਹ ਹੁੰਦਾ ਹੈ ਕਿ ਉਹ ਇਕ ਕੁੜੀ ਹੈ। ਪਰ ਜਦੋਂ ਉਸ ਨੇ ਅਜਿਹਾ ਕਿਹਾ ਤਾਂ ਉਸ ਦੇ ਘਰਵਾਲੇ ਉਸ ਨੂੰ ਤਾਂਤਰਿਕਾਂ ਦੇ ਕੋਲ ਲੈ ਗਏ ਜਿਸ ਤੋਂ ਬਾਅਦ ਉਥੇ ਉਸਦੀ ਗਰਮ ਚਿਮਟੇ ਮਾਰੇ ਜਾਂਦੇ ਸਨ ਅਤੇ ਕਿਹਾ ਜਾਂਦਾ ਸੀ। ਕਿ ਉਸ ਦੇ ਅੰਦਰ ਕਿਸੇ ਦੀ ਆਤਮਾ ਹੈ ਜਿਸ ਤੋਂ ਬਾਅਦ ਉਸ ਨੇ ਮੰਨ ਲਿਆ ਕਿ ਉਹ ਅੱਗੇ ਤੋਂ ਅਜਿਹਾ ਕੁਝ
ਨਹੀਂ ਕਰੇਗੀ। ਇਸ ਤੋਂ ਬਾਅਦ ਡਾਕਟਰ ਤੋਂ ਗਈ ਪਰ ਡਾਕਟਰਾਂ ਨੇ ਉੱਥੇ ਜਾ ਕੇ ਉਸ ਨੂੰ ਦੱਸਿਆ ਕਿ ਜੋ ਕੁਝ ਵੀ ਹੋ ਰਿਹਾ ਹੈ। ਇਹ ਸਭ ਕੁਝ ਕੁਦਰਤ ਕਰ ਲਈ ਹੈ। ਪਰ ਉਹ ਆਪਣੇ ਆਪ ਨੂੰ ਕੰਟਰੋਲ ਕਰੇ ਕਿ ਉਹ ਕੁੜੀਆਂ ਵਰਗਾ ਸੁਭਾਅ ਨਾ ਕਰੇ। ਪਰ ਇਸ ਉੱਤੇ ਉਸ ਦਾ ਆਪਣਾ ਵੀ ਕੋਈ ਕੰਟਰੋਲ ਨਹੀਂ ਸੀ ਸਭ ਕੁਝ ਹੁੰਦਾ ਰਹਿੰਦਾ ਸੀ ਪਰ
ਉਹ ਕੁਝ ਕੰਟਰੋਲ ਨਾ ਕਰ ਪਾਉਂਦੀ। ਉਹ ਜਦੋਂ ਵੀ ਕਿਤੇ ਬਾਹਰ ਜਾਂਦੇ ਉਹ ਸਾਰੀ ਦੁਨੀਆਂ ਨਾਲ ਲੜਕੀ ਆਉਂਦੀ ਸੀ ਅਤੇ ਉਹ ਕੁ ਵੀ ਨਹੀਂ ਕਹਿੰਦੇ ਸਨ। ਪਰ ਘਰ ਆ ਕੇ ਜਦੋਂ ਘਰ ਵਾਲੇ ਉਸ ਨੂੰ ਕੁਝ ਕਹਿੰਦੇ ਸਨ_ ਤਾਂ ਉਹ ਘਰਵਾਲੀਆਂ ਅੱਗੇ ਹਾਰ ਜਾਂਦੇ ਸੀ। ਜਿਸ ਕਾਰਨ ਉਸ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਔਖੀ ਕੱਟ ਰਹੀ ਸੀ ਉਸ ਨੇ
ਖੁਦਕੁਸ਼ੀ ਕਰਨ ਦੀ ਸੋਚੀ। ਪਰ ਉਸ ਤੋਂ ਅੱਗੇ ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।