ਦੋਸਤੋ ਕਰੁਣਾ ਦੀ ਤੀਸਰੀ ਵੇਰੀਐਂਟ ਓਮੀ ਕਰਾਉਣ ਦੇ ਬਾਰੇ ਵਿਚ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਦੋਸਤੋ ਇਹ ਬਹੁਤ ਹੀ ਜ਼ਿਆਦਾ ਖ਼ਤਰਨਾਕ ਹੈ। ਜਿਸ ਦੇ ਚਲਦੇ ਕਈ ਦੇਸ਼ਾਂ ਨੇ ਜਿਨ੍ਹਾਂ ਜਿਨ੍ਹਾਂ ਦੇਸ਼ਾਂ ਦੇ ਵਿਚ ਇਹ ਵਾਇਰਸ ਪਾਇਆ ਗਿਆ ਹੈ ਉਥੇ ਦੀ ਲੋਕਾਂ ਨੂੰ ਬੈਨ ਕਰ ਦਿੱਤਾ ਗਿਆ ਹੈ। ਦੋਸਤੋ ਇਹ ਤੀਸਰਾ ਵੇਰਿਅੰਟ ਬਹੁਤ ਹੀ ਜ਼ਿਆਦਾ
ਖ਼ਤਰਨਾਕ ਹੈ। ਜੋ ਕਿ ਕਿਸੇ ਵੀ ਦੇਸ਼ ਵਿੱਚ ਬਹੁਤ ਜਲਦੀ ਬਹੁਤ ਜ਼ਿਆਦਾ ਤਬਾਹੀ ਲਿਆ ਸਕਦਾ ਹੈ ਇਸ ਲਈ ਸਭ ਦੇਸ਼। ਇਸ ਤੋਂ ਡਰ ਰਹੇ ਹਨ ਭਾਰਤ ਸਰਕਾਰ ਨੀ ਵੀ ਇਸ ਤੋਂ ਬਚਣ ਦੇ ਲਈ ਬਹੁਤ ਸਾਰੇ ਕਦਮ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਵੀ ਹੁਣ ਮੱਧ ਟੈਸਟ ਕਰਨ ਦੇ ਲਈ ਕਹਿ
ਦਿੱਤਾ ਗਿਆ ਹੈ ਕਿਉਂਕਿ ਦੋਸਤੋ ਵੋਟਾਂ ਦਾ ਸੀਜ਼ਨ ਹੈ। ਜਿਸਦੇ ਚੱਲਦੇ ਹੁਣ ਭਾਰਤ ਵੀ ਲੋਕ ਇਸ ਮੁਸ਼ਕਲ ਦੇ ਵਿੱਚ ਫਸੇ ਹੋਏ ਹਨ ਕੀ ਵੋਟਾਂ ਦਾ ਕੀ ਕੀਤਾ ਜਾਵੇ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ ਅਤੇ ਦੋਸਤੋ ਇਸ ਬਾਰੇ ਵਿਚ ਹੋਰ
ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।