ਦੋਸਤੋ ਅਕਸਰ ਹੀ ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਬੱਚਿਆਂ ਦੇ ਕੱਦ ਛੋਟਾ ਰਹਿ ਜਾਂਦੇ ਹੈ ਜਿਸ ਨਾਲ ਉਨ੍ਹਾਂ ਦੇ ਮਾਪੇ ਕਾਫੀ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਹਨ।ਦੋਸਤੋ ਇਹ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ।ਕੱਦ ਵਧਾਉਣ ਦੇ ਲਈ ਸਾਡੀ ਹੱਡੀ ਮਜਬੂਤ ਅਤੇ ਵਧਣੀ ਚਾਹੀਦੀ ਹੈ।ਹੱਡੀਆਂ ਦਾ ਵਿਕਾਸ ਕੈਲਸ਼ੀਅਮ ਆਇਰਨ ਪੋਟਾਸ਼ੀਅਮ ਕਾਰਬੋਹਾਈਡ੍ਰੇਟ
ਵਰਗੇ ਪੋਸ਼ਕ ਤੱਤਾਂ ਦੇ ਨਾਲ ਹੁੰਦਾ ਹੈ।ਜੇਕਰ ਬੱਚਿਆਂ ਨੂੰ ਇਹ ਤੱਤ ਭਰਪੂਰ ਮਾਤਰਾ ਦੇ ਵਿੱਚ ਮਿਲਦੇ ਹਨ ਤਾਂ ਉਹਨਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ।ਦੋਸਤੋ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਆਟਾ ਗੁੰਨਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਚੌਕਰ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ।ਇਸ ਪਦਾਰਥ ਦੇ ਵਿੱਚ
ਭਰਪੂਰ ਮਾਤਰਾ ਦੇ ਵਿੱਚ ਕੈਲਸ਼ੀਅਮ ਪ੍ਰੋਟੀਨ ਅਤੇ ਆਇਰਨ ਹੁੰਦੇ ਹਨ ਜਿਸ ਨਾਲ ਸਾਡਾ ਭੋਜਨ ਸੰਤੁਲਿਤ ਹੁੰਦਾ ਹੈ।ਇਸ ਲਈ ਦੋਸਤੋ ਆਟਾ ਗੁੰਨਣ ਵੇਲੇ ਇਸ ਪਦਾਰਥ ਨੂੰ ਛਾਣ ਕੇ ਬਾਹਰ ਨਹੀਂ ਕਰਨਾ ਚਾਹੀਦਾ ਹੈ ਇਸਦੇ ਸਮੇਤ ਹੀ ਆਟਾ ਗੁੰਨਣਾ ਚਾਹੀਦਾ ਹੈ।ਜੇਕਰ ਅਸੀਂ ਇਸ ਤਰ੍ਹਾਂ ਦੇ ਆਟੇ ਦੀ ਰੋਟੀ ਖਾਵਾਂਗੇ ਤਾਂ ਸਾਡਾ ਕੱਦ
ਆਪਣੇ-ਆਪ ਬਲਣਾ ਸ਼ੁਰੂ ਹੋ ਜਾਵੇਗਾ। ਇਸ ਲਈ ਸੰਤੁਲਿਤ ਚੀਜ਼ਾਂ ਦਾ ਸੇਵਨ ਕਰਕੇ ਅਸੀਂ ਆਪਣੇ ਸਰੀਰ ਦਾ ਵਿਕਾਸ ਕਰ ਸਕਦੇ ਹਾਂ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।