Home / ਵਾਇਰਲ / ਵੇਖੋ ਕੁੜੀ ਦੀ ਗੰਦੀ ਕਰਤੂਤ ਗੱਡੀ ਚ ਬੈਠ ਵੇਖੋ ਕੀ ਕਰਦੀ ਸੀ !

ਵੇਖੋ ਕੁੜੀ ਦੀ ਗੰਦੀ ਕਰਤੂਤ ਗੱਡੀ ਚ ਬੈਠ ਵੇਖੋ ਕੀ ਕਰਦੀ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦਿੱਲੀ ਤੋਂ ਆ ਰਹੀ ਇਕ ਵੀਡੀਓ ਦੇ ਬਾਰੇ ਵਿਚ ਜੋ ਕਿ ਤੁਹਾਨੂੰ ਬਿਲਕੁਲ ਹੀ ਹੈਰਾਨ ਕਰ ਦੇਵੇਗੀ। ਦੋਸਤੋ ਅਸਲ ਦੇ ਵਿੱਚ ਦੋ ਆਦਮੀ ਗੱਡੀ ਦੇ ਵਿੱਚ ਜਾ ਰਹੇ ਹਨ ਇਸ ਸਮੇਂ ਇੱਕ ਲੜਕੀ ਰਸਤੇ ਵਿਚ ਖੜ੍ਹੀ ਉਨ੍ਹਾਂ ਤੋਂ ਲਿਫਟ ਮੰਗਦੀ ਹੈ। ਉਹ ਉਨ੍ਹਾਂ ਨੂੰ ਦੱਸਦੀ ਹੈ ਕਿ ਉਹ ਇਕ ਕਾਲ ਸੈਂਟਰ ਦੇ

ਵਿੱਚ ਜੌਬ ਕਰਦੀ ਹੈ। ਉਹ ਆਪਣੀ ਕਿਸੇ ਫ੍ਰੈਂਡ ਨੂੰ ਇੱਧਰ ਮਿਲਣ ਆਈ ਸੀ ਪਰ ਕਿਸੇ ਕਾਰਨ ਹੁਣ ਉਸ ਤੋਂ ਪੈਸੇ ਨਹੀਂ ਹਨ। ਕਿ ਉਹ ਮੈਟਰੋ ਸਟੇਸ਼ਨ ਤੱਕ ਜਾ ਸਕੇ ਇਸ ਲਈ ਉਸ ਨੂੰ ਮੈਟਰੋ ਸਟੇਸ਼ਨ ਤੱਕ ਲਿਫਟ ਦੇ ਦੇਣ। ਇਸ ਤੋਂ ਬਾਅਦ ਉਹ ਦੋ ਚਾਰ ਹੋਰ ਗੱਲਾਂ ਕਰਦੀ ਹੈ। ਅਤੇ ਫਿਰ ਆਪਣਾ ਰੂਪ ਦਿਖਾਉਂਦੀ ਹੈ ਉਹ ਉਨ੍ਹਾਂ ਤੋਂ ਪੈਸੇ

ਮੰਗਣੇ ਸ਼ੁਰੂ ਕਰ ਦਿੰਦੀ ਹੈ। ਅਤੇ ਸਮੇਂ ਉਹ ਉਸ ਨੂੰ ਦਿਖਾਉਂਦੇ ਹਨ ਕਿ ਉਹ ਸ਼ੁਰੂ ਤੋਂ ਹੀ ਉਸ ਦੀ ਵੀਡੀਓ ਬਣਾ ਰਹੇ ਹਨ। ਇਸ ਤੋਂ ਬਾਅਦ ਉਹ ਡਰ ਜਾਂਦੀ ਹੈ ਅਤੇ ਗੱਡੀ ਚੋਂ ਬਾਹਰ ਨਿਕਲਣ ਦੀ ਮੰਗ ਕਰਦੀ ਹੈ। ਪਰ ਫਿਰ ਉਹ ਦੋਵੇਂ ਮਿਲ ਕੇ ਉਸ ਨੂੰ ਸਮਝਾਉਂਦੇ ਹਨ ਕਿ ਜੇਕਰ ਉਹ ਅੱਗੇ ਤੋਂ ਵੀ ਅਜਿਹੇ ਕੰਮ ਕਰੇਗੀ। ਤਾਂ ਉਸ ਦੇ

ਖਿਲਾਫ਼ ਪੁਲੀਸ ਤੋਂ ਇਸ ਵੀਡੀਓ ਦੇ ਨਾਲ ਸ਼ਿਕਾਇਤ ਕਰਨਗੇ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਹੋਣਗੇ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!