ਕਬਜ ਦਾ ਆਸਾਨ ਤੇ ਘਰੇਲੂ ਤਰੀਕਾ ਇੱਕ ਵਾਰ ਅਜਮਾਕੇ ਜਰੂਰ ਦੇਖੋ !

ਕਬਜ ਦਾ ਆਸਾਨ ਤੇ ਘਰੇਲੂ ਤਰੀਕਾ ਇੱਕ ਵਾਰ ਅਜਮਾਕੇ ਜਰੂਰ ਦੇਖੋ !

ਦੋਸਤੋ ਕਬਜ਼ ਦੀ ਸਮੱਸਿਆ ਨੂੰ ਇੱਕ ਛੋਟੀ ਜਿਹੀ ਸਮਸਿਆ ਸ ਮ ਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।ਪਰ ਜਿਹੜੇ ਲੋਕ ਇਸਤੋਂ ਪ੍ਰਭਾਵਿਤ ਹੁੰਦੇ ਹਨ ਉਹ ਲੋਕ ਇਸਦਾ ਪੱਕਾ ਇਲਾਜ ਲੱਭਣ ਦੀ ਪੂਰੀ ਕੋਸ਼ਿਸ਼ ਕ ਰ ਦੇ ਹਨ।

ਇਸ ਸਮਸਿਆ ਨੂੰ ਦੂਰ ਕਰਨ ਲਈ ਬਹੁਤ ਸਾਰੇ ਨੁਸਖੇ ਵ ਰ ਤੇ ਜਾਂਦੇ ਹਨ ਪਰ ਇਸਨੂੰ ਜੜ੍ਹ ਤੋਂ ਖਤਮ ਕਰਨਾ ਮੁਸ਼ਕਲ ਮੰਨਿਆ ਜਾਂਦਾ ਹੈ।ਇਹ ਸਮਸਿਆ ਜ਼ਿਆਦਾਤਰ ਸਾਡੀ ਖਾਣ-ਪੀਣ ਦੀ ਗਲਤ ਆਦਤ ਦੇ ਕਾਰਨ ਹੁੰ ਦੀ ਹੈ।

ਦੋਸਤੋ ਅੱਜ ਅਸੀਂ ਕਬਜ਼ ਨੂੰ ਖ਼ਤਮ ਕਰਨ ਦਾ ਇੱਕ ਘਰੇਲੂ ਨੁ ਸ ਕਾ ਤੁਹਾਨੂੰ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਜ਼ੀਰਾ ਚਾਹੀਦਾ ਹੈ।ਦੋਸਤੋ ਜੀਰਾ ਖਰਾਬ ਪੇਟ ਦੇ ਲਈ ਬਹੁਤ ਹੀ ਫਾਇਦੇਮੰਦ ਹੁੰ ਦਾ ਹੈ।

ਇਸ ਦਾ ਅਸੀਂ ਇੱਕ ਚੱਮਚ ਲੈਣਾ ਹੈ।ਇਸ ਤੋਂ ਬਾਅਦ ਅਸੀਂ ਅਗਲੀ ਚੀ ਜ਼ ਲੈਣੀ ਹੈ ਅਜਵਾਇਣ।ਅਜਵਾਇਣ ਵੀ ਬਹੁਤ ਹੀ ਗੁਣਕਾਰੀ ਚੀਜ਼ ਹੁੰਦੀ ਹੈ ਇਹ ਅੰਤੜੀਆਂ ਵਿੱਚ ਫਸੀ ਹੋਈ ਗੰਦਗੀ ਨੂੰ ਬਾਹਰ ਕੱਢਦੀ ਹੈ।ਇਸ ਦਾ ਵੀ ਅਸੀਂ ਇੱਕ ਚੱ ਮ ਚ ਲੈਣਾ ਹੈ

ਅਤੇ ਇਹਨਾਂ ਦੋਹਾਂ ਚੀਜ਼ਾਂ ਨੂੰ ਤਵੇ ਤੇ ਹਲਕੀ ਅੱਗ ਉੱਤੇ ਭੁੰ ਨ ਲੈਣਾਂ ਹੈ।ਇਸ ਤੋਂ ਬਾਅਦ ਇਸ ਵਿੱਚ ਅਸੀਂ ਇੱਕ ਚੱਮਚ ਮਿੱਠੀ ਸੋਫ ਮਿਲਾਉਣੀ ਹੈ।ਦੋਸਤੋਂ ਮਿੱਠੀ ਸੌਂਫ ਮੋਟਾਪੇ ਅਤੇ ਕਬਜ਼ ਦੇ ਲਈ ਬਹੁਤ ਹੀ ਫਾਇਦੇਮੰਦ ਹੁੰ ਦੀ ਹੈ।

ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸੀ ਦੀ ਸਹਾਇਤਾ ਦੇ ਨਾ ਲ ਪੀਸ ਕੇ ਪਾਊਡਰ ਤਿਆਰ ਕਰ ਲਵੋ।ਸਵੇਰੇ ਖਾਲੀ ਪੇਟ ਬਾਸੀ ਮੂੰਹ ਇੱਕ ਗਲਾਸ ਗੁਣਗੁਣੇ ਪਾਣੀ ਵਿੱਚ ਇਸ ਪਾਊਡਰ ਦਾ 1 ਚੱਮਚ ਮਿਲਾ ਲਵੋ ਅਤੇ ਇਸ ਵਿੱਚ ਇੱਕ ਚੁੱਟਕੀ ਨ ਮ ਕ ਪਾ ਲਵੋ

ਅਤੇ ਅੱਧਾ ਨਿੰਬੂ ਨਿਚੋੜ ਕੇ ਇਸ ਨੂੰ ਪੀਣਾ ਹੈ।ਇਸ ਤਰ੍ਹਾਂ ਇਸ ਦੇ ਲ ਗਾ ਤਾ ਰ ਇੱਕ ਮਹੀਨੇ ਦੇ ਇਸਤੇਮਾਲ ਦੇ ਨਾਲ ਤੁਹਾਡੀ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।ਸੋ ਇਸ ਨੁਸਖੇ ਨੂੰ ਜ਼ਰੂਰ ਅ ਜ਼ ਮਾ ਓ

ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਪਾ ਲਵੋ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ