Home / ਦੇਸੀ ਨੁਸਖੇ / ਪਾਣੀ ਚ ਇਹ ਪੱਤੀਆ ਉਬਾਲਕੇ ਲਗਾਓ ਇੱਕ ਵਾਰ ਫਿਰ ਦੇਖਿਓ !

ਪਾਣੀ ਚ ਇਹ ਪੱਤੀਆ ਉਬਾਲਕੇ ਲਗਾਓ ਇੱਕ ਵਾਰ ਫਿਰ ਦੇਖਿਓ !

ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਵਾਲਾਂ ਨਾਲ ਸਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਜਿਵੇਂ ਕਿ ਦੋਸਤੋ ਵਾਲਾਂ ਦਾ ਝੜਨਾ,ਵਾਲਾਂ ਦਾ ਕਮਜ਼ੋਰ ਹੋ ਕੇ ਟੁੱਟ ਜਾਣਾ ਅਤੇ ਸਫੈਦ ਹੋਣਾ ਆਦਿ।ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ

ਜਾ ਰਹੇ ਹਾਂ ਜੋ ਕਿ ਤੁਹਾਡੇ ਵਾਲਾਂ ਨੂੰ ਜੜ੍ਹ ਤੋਂ ਮਜ਼ਬੂਤ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰੇਗਾ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਦੋ ਤੇਜ਼ ਪੱਤੇ ਲੈ ਲਵੋ ਅਤੇ ਇੱਕ ਗਿਲਾਸ ਪਾਣੀ ਵਿੱਚ ਪਾ ਕੇ ਹੈ ਕਿ ਤੁਸੀਂ ਇਸ ਨੂੰ ਹਲਕੀ ਗੈਸ ਤੇ ਪਕਾ ਲੈਂਣਾ ਹੈ।ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਤੁਸੀਂ ਇਸ

ਨੂੰ ਛਾਣ ਕੇ ਇੱਕ ਕਟੋਰੀ ਵਿੱਚ ਪਾ ਲਵੋ।ਇਸ ਪਾਣੀ ਦੇ ਵਿੱਚ ਤੁਸੀਂ ਇੱਕ ਚੱਮਚ ਐਲੋਵੇਰਾ ਜੈੱਲ,ਇੱਕ ਚੱਮਚ ਆਲਿਵ ਆਇਲ ਅਤੇ ਇੱਕ ਚਮਚ ਅਰੰਡੀ ਦਾ ਤੇਲ ਮਿਕਸ ਕਰ ਲਵੋ।ਇਸ ਨੁਸਖੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਸਪਰੇਅ ਬੋਤਲ ਵਿੱਚ ਭਰ ਲਵੋ।

ਹੁਣ ਦੋਸਤੋਂ ਤੁਸੀਂ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਸਪਰੇਅ ਬੋਤਲ ਦੀ ਸਹਾਇਤਾ ਦੇ ਨਾਲ ਇਸ ਨੁਸਖੇ ਨੂੰ ਜੜ੍ਹਾਂ ਤੋਂ ਲੈ ਕੇ ਲੰਬਾਈ ਤੱਕ ਲਗਾ ਲਵੋ।ਦਸ ਮਿੰਟ ਤੱਕ ਹਲਕੇ ਹੱਥਾਂ ਨਾਲ ਮਸਾਜ ਕਰੋ।ਥੋੜ੍ਹੀ ਦੇਰ ਆਪਣੇ ਵਾਲਾਂ ਦੇ ਵਿੱਚ ਰੱਖਣ ਤੋਂ ਬਾਅਦ

ਤੁਸੀਂ ਆਪਣੇ ਵਾਲਾਂ ਨੂੰ ਧੋ ਲੈਣਾਂ ਹੈ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਝੜਦੇ ਵਾਲਾਂ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਖੂਬਸੂਰਤ ਦਿਖਾਈ ਦੇਣਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!