Breaking News

ਉਹਨੇ ਬੁਲਾਇਆ ਤਾਂ ਮਿਲਣ ਲਈ ਸੀ ਪਰ ਜੋ ਹੋਇਆ ਬਹੁਤ ਗਲਤ ਸੀ !

ਦੋਸਤੋ ਇੱਕ ਲੜਕੀ ਹਰਜੀਤ ਨੂੰ ਕਹਿੰਦੀ ਹੈ ਕਿ ਹੁਣ ਬਸ ਹੁ ਣ ਉਸ ਦਾ ਵਿਆਹ ਧਰ ਦਿੱਤਾ ਗਿਆ ਹੈ ਉਨ੍ਹਾਂ ਦੋਵਾਂ ਦਾ ਮਿਲਣਾ ਠੀਕ ਨਹੀਂ ਹੈ। ਇਸ ਲਈ ਉਹ ਅੱਜ ਤੋਂ ਵੱਧ ਕਦੇ ਨਹੀਂ ਮਿਲਣਗੇ ਇਸ ਤੋਂ ਬਾਅਦ ਉਹ ਕੁੜੀ ਚਲੀ ਜਾਂਦੀ ਹੈ। ਇਹ ਸੁਣ ਕੇ ਹਰਜੀਤ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਸ ਦਾ ਜੀਣ ਨੂੰ ਮਨ ਨਹੀਂ ਕਰਦਾ। ਇ ਸ ਤੋਂ ਬਾਅਦ ਉਹ ਆਪਣੇ ਘਰ ਜਾਂਦਾ ਹੈ ਤੇ ਸੂਚਨਾ ਹੈ ਕਿ

ਉਹ ਮਰ ਜਾਵੇਗਾ ਅਤੇ ਮਰਨ ਦੇ ਤਰੀਕੇ ਸੋਚਣ ਲੱਗਦਾ ਹੈ। ਇ ਸ ਤੋਂ ਬਾਅਦ ਦੋ ਇੱਕ ਜ਼ਹਿਰ ਦੀ ਸ਼ੀਸ਼ੀ ਲੈ ਕੇ ਆਉਂਦਾ ਹੈ ਅਤੇ ਉਸ ਨੂੰ ਪੀਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਸ ਤੋਂ ਪਹਿਲਾਂ ਉਹ ਆਪਣੇ ਪੂਰੇ ਪਰਿਵਾਰ ਨੂੰ ਦੇਖਣਾ ਚਾਹੁੰਦਾ ਸੀ ਜਦੋਂ ਉਹ ਬਾਹਰ ਆ ਕੇ ਆਪਣੀ ਭੈਣ ਨੂੰ ਦੇਖਦਾ ਹੈ ਤਾਂ ਉਸ ਨੂੰ ਆਪਣੀ ਜ਼ਿੰਮੇਵਾਰੀ ਯਾ ਦ ਆਉਂਦੀ ਹੈ ਕਿ ਉਸ ਦਾ ਅਜੇ ਵਿਆਹ ਵੀ ਨਹੀਂ ਕੀਤਾ।

ਅਤੇ ਉਹ ਪਹਿਲੀ ਹੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਵੇਗਾ ਅਤੇ ਫਿਰ ਉਹ ਆ ਪ ਣੀ ਮਾਂ ਦੇ ਮੂੰਹ ਵੱਲ ਦੇਖਦਾ ਹੈ ਤੇ ਦੇਖਦਾ ਹੈ। ਕਿ ਉਸ ਦੀ ਮਾਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਤਾਂ ਜੋ ਉਹ ਸੁਖੀ ਰਹਿ ਸਕੇ ਅਤੇ ਉਹ ਅਜਿਹਾ ਕਦਮ ਚੁੱਕ ਰਿਹਾ ਹੈ। ਇਸ ਤੋਂ ਬਾਅਦ ਉਹ ਆਪਣੇ ਪਿਓ ਦੇ ਪੈਰਾਂ ਵੱਲ ਦੇਖਦਾ ਹੈ। ਜੋ ਕਿ ਫਟੇ ਹੋਏ ਸਨ ਤੇ ਕੰ ਮ ਕਰ ਕਰ ਕੇ ਖਰਾਬ ਹੋ ਚੁੱਕੇ ਸਨ ਅਤੇ ਫਿਰ ਉਹ

ਆਪਣੇ ਪਿਓ ਦੇ ਹੱਥਾਂ ਵੱਲ ਦੇਖਦਾ ਹੈ ਕਿ ਨਾ ਤਾਂ ਨ੍ਹੀਂ ਕਿੰਨਾ ਕੰਮ ਕੀ ਤਾ ਹੈ। ਸਾਡੀ ਚਾਅ ਪੂਰੇ ਕਰਨ ਲਈ ਫੇਰ ਉਹ ਆਪਣੇ ਬਾਪ ਦੇ ਮੂੰਹ ਵੱਲ ਦੇਖ ਕੇ ਰੋਣ ਲੱਗ ਜਾਂਦਾ ਹੈ ਕਿ ਮੈਂ ਇਹ ਕੀ ਕਰਨ ਜਾ ਰਿਹਾ ਸੀ। ਇਸ ਤੋਂ ਬਾਅਦ ਉਹ ਜ਼ਹਿਰ ਦੀ ਸ਼ੀਸ਼ੀ ਨੂੰ ਖਿੱਚ ਕੇ ਤ ਰ ਲੇ ਮਾਰਦਾ ਹੈ

ਅਤੇ ਉਸ ਨੂੰ ਤੋੜ ਦਿੰਦਾ ਹੈ। ਇਸ ਤੋਂ ਵੱਧ ਸੌਂ ਜਾਂਦਾ ਹੈ ਅਤੇ ਅ ਗ ਲੇ ਦਿਨ ਤੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ 10 ਅਜਿਹੀਆ ਲੜਕੀਆ ਜਿਹਨਾ ਦੀਆ ਪੁਰਾਣੀਆ ਤੇ ਹੁਣ ਦੀਆ ਤਸਵੀਰਾ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੇ ਕੁਝ ਅ ਜਿ ਹੇ ਲੋਕਾਂ …

Leave a Reply

Your email address will not be published. Required fields are marked *