ਵਿਦਾਈ ਤੋ ਬਾਅਦ ਗੱਡੀ ਵਿੱਚ ਜਾ ਰਹੀ ਦੁਲਹਨ ਨੇ ਕੀਤਾ ਅਜਿਹਾ ਕਾਰਨਾਮਾ ਕਿ ਸਭ ਹੱਕੇ ਬੱਕੇ ਰਹਿ ਗਏ !

ਵਿਦਾਈ ਤੋ ਬਾਅਦ ਗੱਡੀ ਵਿੱਚ ਜਾ ਰਹੀ ਦੁਲਹਨ ਨੇ ਕੀਤਾ ਅਜਿਹਾ ਕਾਰਨਾਮਾ ਕਿ ਸਭ ਹੱਕੇ ਬੱਕੇ ਰਹਿ ਗਏ !

ਸੰਤਕਬੀਰ ਨਗਰ ਦੇ ਥਾਣੇ ਤੋਂ ਇੱਕ ਅਜੀਬ ਮਾਮਲਾ ਸਾ ਹ ਮ ਣੇ ਆ ਰਿਹਾ ਹੈ।ਦਰਅਸਲ ਉਥੇ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਇੱਕ ਵਿਆਹ ਹੋ ਰਿਹਾ ਸੀ ਅਤੇ ਬਾਰਾਤ ਵਿੱਚ ਕੇਵਲ ਉਹ ਪੰਜ ਬੰਦੇ ਲੈ ਕੇ ਲੜਕੀ ਦੇ ਘਰ ਗ ਏ ਸਨ।

ਲੜਕੀ ਵਾਲਿਆਂ ਦੇ ਘਰ ਵਿਆਹ ਠੀਕ ਠਾਕ ਚੱਲ ਰਿਹਾ ਸੀ ਅਤੇ ਸਾ ਰੇ ਬਹੁਤ ਹੀ ਖੁਸ਼ ਸਨ।ਵਿਆਹ ਤੋਂ ਬਾਅਦ ਲੜਕੀ ਨੂੰ ਆਪਣੇ ਘਰ ਲੈ ਜਾਉ ਦੇ ਲਈ ਲੜਕੇ ਵਾਲੇ ਤਿਆਰ ਸਨ।ਜਿਸ ਵੇਲੇ ਉਹ ਗੱਡੀ ਵਿੱਚ ਬੈ ਠੇ ਹੋਏ ਸਨ

ਤਾਂ ਲੜਕੇ ਨੂੰ ਕੁਝ ਸ਼ੱਕ ਹੋਇਆ।ਉਸ ਨੇ ਆਪਣੇ ਚ ਚੇ ਰੇ ਭਰਾ ਨੂੰ ਕਿਹਾ ਕਿ ਲੜਕੀ ਬਦਲੀ ਗਈ ਹੈ ਜਿਸ ਨਾਲ ਵਿਆਹ ਹੋਣਾ ਸੀ ਉਹ ਇਹ ਲੜਕੀ ਨਹੀਂ ਹੈ।ਉਸੇ ਸਮੇਂ ਉਹ ਲੜਕੀ ਨੂੰ ਲੈ ਕੇ ਵਾਪਿਸ ਉਹਨਾਂ ਦੇ ਘਰ ਚਲੇ ਗਏ ਅਤੇ ਉਥੇ ਜਾ ਕੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਡੇ ਨਾ ਲ ਧੋਖਾ ਕੀਤਾ ਹੈ

ਅਤੇ ਤੁਸੀਂ ਲੜਕੀ ਬਦਲ ਦਿੱਤੀ ਸੀ।ਇਸ ਤੋਂ ਬਾਅਦ ਲ ੜ ਕੀ ਦੇ ਪਰਿਵਾਰ ਵਾਲਿਆਂ ਨੇ ਦੁੱਲੇ ਨੂੰ ਅਤੇ ਉਸ ਦੇ ਚਚੇਰੇ ਭਰਾ ਨੂੰ ਕੁਰਸੀਆਂ ਤੇ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਪੰਚਾਇਤ ਵਿੱਚ ਲਿਜਾਇਆ ਗਿਆ।ਉੱਥੇ ਜਾ ਕੇ ਲੜਕੀ ਵਾਲਿਆਂ ਨੇ ਕਿਹਾ ਕਿ ਵਿਆਹ ਦੇ ਵਿੱਚ ਸਾਡਾ ਤਿੰਨ ਲੱਖ ਰੁ ਪ ਏ ਦਾ ਖਰਚਾ ਹੋਇਆ ਹੈ

ਅਤੇ ਇਹ ਹੁਣ ਵਿਆਹ ਤੋਂ ਇਨਕਾਰ ਕਰ ਰਹੇ ਹਨ ਇਸ ਲਈ ਸਾ ਡੇ ਪੈਸੇ ਵਾਪਸ ਕੀਤੇ ਜਾਣ।ਲੜਕੇ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ ਅਤੇ ਉਹ ਇਹਨਾਂ ਦੇ ਤਿੰਨ ਲੱਖ ਰੁਪਏ ਨਹੀਂ ਦੇ ਸਕਦਾ।ਲੜਕੀ ਦਾ ਕਹਿਣਾ ਹੈ ਕਿ ਉਹਨਾਂ ਨੇ ਲੜਕੀ ਬਦਲ ਕੇ ਉਹਨਾਂ ਨਾਲ ਬਹੁਤ ਵੱ ਡਾ ਧੋਖਾ ਕੀਤਾ ਹੈ।

ਇਹ ਮਾਮਲਾ ਪੰਚਾਇਤ ਵਿੱਚ ਨਹੀ ਸੁਲਝਿਆ ਜਿਸ ਤੋਂ ਬਾਅਦ ਇਹ ਮਾ ਮ ਲਾ ਪੁਲਿਸ ਥਾਣੇ ਵਿੱਚ ਪਹੁੰਚ ਗਿਆ ਅਤੇ ਪੁਲਸ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ।ਲੜਕੀ ਪੱਖ ਵਾਲਿਆਂ ਦਾ ਕਹਿਣਾ ਹੈ ਕਿ ਸਾਡਾ ਖਰਚਾ ਸਾਨੂੰ ਮੋ ੜਿ ਆ ਜਾਵੇ

ਅਤੇ ਲੜਕੇ ਪੱਖ ਦਾ ਕਹਿਣਾ ਹੈ ਕਿ ਇਹਨਾਂ ਨੇ ਸਾਡੇ ਨਾ ਲ ਧੋਖਾ ਕੀਤਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਹੀ ਫੈਸਲਾ ਸੁਣਾਉਂਦੀ ਹੈ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ