Home / ਦੇਸੀ ਨੁਸਖੇ / ਹਲਦੀ ਖਾਣ ਵਾਲੇ ਜਲਦੀ ਦੇਖਣ ਪੱਥਰੀ ੳਲਟੀ ਪਾਚਨ ਦਸਤ ਡਾਕਟਰ ਵੀ ਹੈਰਾਨ ਵੱਡਾ ਖੁਲਾਸਾ !

ਹਲਦੀ ਖਾਣ ਵਾਲੇ ਜਲਦੀ ਦੇਖਣ ਪੱਥਰੀ ੳਲਟੀ ਪਾਚਨ ਦਸਤ ਡਾਕਟਰ ਵੀ ਹੈਰਾਨ ਵੱਡਾ ਖੁਲਾਸਾ !

ਦੋਸਤੋ ਹਲਦੀ ਸਾਡੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ।ਇਸ ਦਾ ਇਸਤੇਮਾਲ ਆਯੁਰਵੈਦ ਦੇ ਵਿੱਚ ਵੀ ਕੀਤਾ ਜਾਂਦਾ ਹੈ।ਦੋਸਤੋ ਜੇਕਰ ਅਸੀਂ ਹਲਦੀ ਦਾ ਅਧਿਕ ਮਾਤਰਾ ਦੇ ਵਿੱਚ ਪ੍ਰਯੋਗ ਕਰਨ ਦੀਆ ਸਾਡੇ ਸਰੀਰ ਨੂੰ ਇਸ ਦੇ ਨੁਕਸਾਨ ਵੀ ਹੋ ਸਕਦੇ ਹਨ। ਕਿਉਂਕਿ ਦੋਸਤੋ ਹਰ ਇੱਕ ਚੀਜ਼ ਜੋ ਵੀ ਅਸੀਂ ਵਰਤਦੇ ਹਾਂ ਉਸ ਦੀ ਅਤਿ

ਨੁਕਸਾਨਦੇਹ ਹੁੰਦੀ ਹੈ।ਦੋਸਤੋ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀ ਹਲਦੀ ਦਾ ਜਿਆਦਾ ਮਾਤਰਾ ਦੇ ਵਿੱਚ ਸੇਵਨ ਕਰਦੇ ਹਾਂ ਤਾਂ ਉਸ ਦੇ ਨਾਲ ਤੁਹਾਨੂੰ ਕੀ ਨੁਕਸਾਨ ਹੋ ਸਕਦੇ ਹਨ।ਹਲਦੀ ਦਾ ਜ਼ਿਆਦਾ ਮਾਤਰਾ ਦੇ ਵਿੱਚ ਸੇਵਨ ਕਰਨ ਨਾਲ ਪਾਚਣ ਤੰਤਰ ਵਿੱਚ ਖਰਾਬੀ ਆ ਸਕਦੀ ਹੈ।ਕਿਉਂਕਿ ਹਲਦੀ ਦੀ ਤਾਸੀਰ ਗਰਮ ਹੁੰਦੀ ਹੈ।ਹਲਦੀ ਦੇ

ਵਿੱਚ ਕੈਲਸ਼ੀਅਮ ਬਹੁਤ ਅਧਿਕ ਮਾਤਰਾ ਦੇ ਵਿੱਚ ਹੁੰਦਾ ਹੈ ਜਿਸ ਨਾਲ ਕਿ ਸਾਡੇ ਸਰੀਰ ਦੇ ਵਿੱਚ ਪੱਥਰੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਨਾਲ ਸਾਨੂੰ ਉਲਟੀ ਦੀ ਸਮੱਸਿਆ ਵੀ ਆ ਸਕਦੀ ਹੈ।ਇਸ ਲਈ ਦੋਸਤੋ ਇਸ ਦਾ ਅਧਿਕ ਮਾਤਰਾ ਦੇ ਵਿੱਚ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!