ਅੱਜ ਕੱਲ ਦੀ ਵਿਵਸਥਾ ਜਿੰਦਗੀ ਦੇ ਵਿੱਚ ਮਨੁੱਖ ਕੋਲ ਇੰਨਾ ਸ ਮਾਂ ਨਹੀਂ ਹੁੰਦਾ ਕਿ ਉਹ ਆਪਣੀ ਸਿਹਤ ਦੇ ਲਈ ਸਮਾਂ ਕੱਢ ਸਕੇ। ਜਿਸ ਕਾਰਨ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਗਲਤ ਖਾਣ-ਪੀਣ ਦੀ ਆਦਤ ਦੇ ਕਾਰਡ ਯੂਰਿਕ ਐਸਿਡ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਗਈ ਹੈ। ਜਦੋਂ ਸ ਰੀ ਰ ਦੇ ਵਿੱਚ ਸੈੱਲਾਂ ਦੀ ਟੁੱਟ-ਭੱਜ ਹੁੰਦੀ ਹੈ ਤਾਂ ਵਾਧੂ ਪਦਾਰਥ
ਸਰੀਰ ਦੀਆਂ ਹੱਡੀਆਂ ਦੇ ਵਿੱਚ ਜੰਮਣ ਲੱਗ ਜਾਂਦਾ ਹੈ।ਜਿਸ ਕਾਰਨ ਅੱ ਗੇ ਚੱਲ ਕੇ ਜੋੜਾਂ ਦੇ ਦਰਦ,ਗਠੀਆ ਆਦਿ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਅੱਜ ਅਸੀਂ ਯੂਰਿਕ ਐਸਿਡ ਦੀ ਸਮੱਸਿਆ ਨੂੰ ਖਤਮ ਕਰਣ ਦਾ ਇੱਕ ਘਰੇਲੂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਕਾਲੀਆਂ ਮਿਰਚਾਂ ਲਵੋ ਅਤੇ ਉ ਨ੍ਹਾਂ ਨੂੰ ਕੱਚ ਦੇ ਬਰਤਨ ਵਿੱਚ ਪਾ ਲਵੋ।ਇਸ ਤੋਂ ਬਾਅਦ
ਉੱਪਰੋਂ ਦੀ ਤੁਸੀਂ ਨਿੰਬੂ ਦਾ ਰਸ ਇਸ ਵਿਚ ਪਾ ਲਓ।ਕੱਚ ਦੇ ਜਾਰ ਨੂੰ ਢੱ ਕ ਣ ਲਗਾ ਕੇ ਪੰਦਰਾਂ ਦਿਨਾਂ ਲਈ ਰੱਖ ਦਿਓ। ਪੰਦਰਾਂ ਦਿਨਾਂ ਤੋਂ ਬਾਅਦ ਇਸ ਬਰਤਨ ਨੂੰ ਖੋਲੋ ਅਤੇ ਇਸ ਵਿੱਚੋਂ ਕਾਲੀਆਂ ਮਿਰਚਾਂ ਨੂੰ ਕੱਢ ਕੇ ਅਲੱਗ ਕਰ ਲਵੋ।ਇਸਨੂੰ ਤੁਸੀਂ ਦਵਾਈ ਦੇ ਰੂਪ ਵਿੱਚ ਇਸਤੇਮਾਲ ਕਰੋ।ਰੋਜ਼ਾਨਾ ਹੀ 5 ਕਾਲੀਆਂ ਮਿਰਚਾਂ ਨੂੰ ਤੁਸੀਂ ਚਬਾ-ਚ ਬਾ ਕੇ ਖਾਣਾ ਹੈ।ਲਗਾਤਾਰ ਇਸਦੇ ਇਸਤੇਮਾਲ ਦੇ
ਨਾਲ ਯੂਰਿਕ ਐਸਿਡ ਦੀ ਸਮੱਸਿਆ ਖਤਮ ਹੋ ਜਾਵੇਗੀ।ਇਸ ਨੁ ਸ ਖ਼ੇ ਦਾ ਇਸਤੇਮਾਲ ਕਰਕੇ ਜੋੜਾਂ ਦਾ ਦਰਦ ਗਠੀਏ ਦੀ ਸਮੱਸਿਆ ਯੂਰਿਕ ਐਸਿਡ ਦੀ ਸਮੱਸਿਆ ਖਤਮ ਹੋ ਜਾਣਗੇ।ਸੋ ਦੋਸਤੋ ਯੂਰਿਕ ਐਸਿਡ ਦੀ ਸਮੱਸਿਆ ਨੂੰ ਖਤਮ ਕਰਨ ਦੇ ਇ ਸ ਤਰੀਕੇ ਨੂੰ
ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗ ਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।