ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਅਪਣੀਆਂ ਸੰਤੁਲਿਤ ਖੁਰਾਕਾ ਕਾ ਰ ਨ ਬੀਮਾਰੀਆਂ ਤੋਂ ਬਚੇ ਰਹਿੰਦੇ ਸਨ।ਪੁਰਾਣੇ ਬਜ਼ੁਰਗ ਵਰਜਿਸ਼ ਵਾਲਾ ਕੰਮ ਕਰਕੇ ਆਪਣੇ ਸਰੀਰ ਨੂੰ ਨਿਰੋਗ ਬਣਾਈ ਰਖਦੇ ਸਨ।ਪਰ ਅੱਜ ਕੱਲ੍ਹ ਦੀ ਵਿਅਸਤ ਜਿੰਦਗੀ ਦੇ ਵਿੱਚ ਮਨੁੱਖ ਕੋਲ ਇੰਨਾ ਸਮਾਂ ਨਹੀਂ ਕਿ ਉਹ ਆਪਣੀ ਸਿਹਤ ਵੱਲ ਧਿਆਨ ਦੇ ਸਕੇ।ਅੱਜ ਅਸੀਂ ਅਜਿਹੀਆਂ ਚੀ ਜ਼ਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ
ਜਿਹਨਾਂ ਨੂੰ ਰਾਤ ਭਰ ਭਿਉਂ ਕੇ ਰੱਖਣ ਦੇ ਨਾਲ ਉਹਨਾਂ ਦੀ ਤਾ ਕ ਤ ਦੁੱਗਣੀ ਹੁੰਦੀ ਹੈ। ਪਹਿਲੇ ਨੰਬਰ ਤੇ ਆਉਂਦੀ ਹੈ ਅਲਸੀ।ਦੋਸਤੋ ਅਲਸੀ ਉਮੇਗਾ 3 ਦਾ ਬਹੁਤ ਹੀ ਸਸਤਾ ਅਤੇ ਸ਼ਾਕਾਹਾਰੀ ਭੰਡਾਰ ਮੰਨਿਆ ਗਿਆ ਹੈ।ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਦੀ ਕਮਜੋਰੀ ਨੂੰ ਦੂਰ ਕਰਦੇ ਹਨ।ਸਰਦੀਆਂ ਦੇ ਵਿੱ ਚ ਇਸ ਦਾ ਇਸਤੇਮਾਲ ਬਹੁਤ ਫਾਇਦਾ ਕਰਦਾ ਹੈ।
ਰਾਤ ਦੇ ਸਮੇਂ ਅਲਸੀ ਦੇ ਬੀਜਾਂ ਨੂੰ ਭਿਉਂ ਕੇ ਰੱਖ ਲਵੋ ਅ ਤੇ ਸਵੇਰੇ ਇਹਨਾਂ ਦਾ ਸੇਵਨ ਕਰੋ।ਇਹ ਸਰੀਰ ਨੂੰ ਇੱਕ ਨਵੀਂ ਤਾਕਤ ਪ੍ਰਦਾਨ ਕਰਦਾ ਹੈ।ਦੂਜੇ ਨੰਬਰ ਤੇ ਆਉਂਦੀ ਹੈ ਖਸਖਸ।ਦੋਸਤੋ ਖਸਖਸ ਬਾਰੇ ਤਾਂ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਇਹ ਸਾਡੇ ਸਰੀਰ ਦੇ ਲਈ ਬਹੁਤ ਹੀ ਗੁਣਕਾਰੀ ਹੁੰਦੀ ਹੈ।ਇਸ ਨੂੰ ਖਾਣ ਦੇ ਨਾਲ ਸ ਰੀ ਰ ਦੀ ਕਮਜ਼ੋਰੀ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ
ਹੈ।ਰਾਤ ਦੇ ਸਮੇਂ ਖਸਖਸ ਨੂੰ ਭਿਉਂ ਕੇ ਰੱਖ ਲਵੋ ਅਤੇ ਸਵੇਰੇ ਇ ਸ ਨੂੰ ਪਾਣੀ ਦੇ ਵਿੱਚ ਉਬਾਲ ਕੇ ਸੇਵਨ ਕਰ ਲਵੋ।ਇਸ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।ਤੀਜੇ ਨੰਬਰ ਤੇ ਆਉਂਦੀ ਹੈ ਕਿਸ਼ਮਿਸ਼।ਦੋਸਤੋ ਕਿਸ਼ਮਿਸ਼ ਮੈਗਨੀਸ਼ੀਅਮ ਫਾਸਫੋਰਸ ਅਤੇ ਆਇਰਨ ਦਾ ਭੰਡਾਰ ਹੁੰਦੀ ਹੈ। ਸਰਦੀਆਂ ਦੇ ਵਿੱਚ ਇ ਸ ਦਾ ਇਸਤੇਮਾਲ ਬਹੁਤ ਹੀ ਫਾਇਦਾ ਕਰਦਾ ਹੈ।
ਕਿਸ਼ਮਿਸ਼ ਨੂੰ ਹਮੇਸ਼ਾਂ ਭਿਉ ਕੇ ਹੀ ਇਸਤੇਮਾਲ ਕਰਨਾ ਚਾਹੀਦਾ ਹੈ।ਰਾ ਤ ਦੇ ਸਮੇਂ ਪੰਜ ਤੋਂ ਛੇ ਕਿਸ਼ਮਿਸ਼ ਨੂੰ ਭਿਉਂ ਕੇ ਰੱਖੋ ਅਤੇ ਸਵੇਰੇ ਉੱਠ ਕੇ ਇਸ ਦਾ ਸੇਵਨ ਕਰੋ।ਸੋ ਦੋਸਤੋ ਆਪਣੇ ਸਰੀਰ ਨੂੰ ਨਿਰੋਗ ਰੱਖਣ ਦੇ ਲਈ ਇਹਨਾਂ ਦਾ ਪ੍ਰਯੋਗ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।