Home / ਦੇਸੀ ਨੁਸਖੇ / 40 ਦੀ ਉਮਰ ਚ ਦਿਖੋਗੇ 20 ਦੇ ਇਸ ਘਰੇਲੂ ਤਰੀਕੇ ਨਾਲ !

40 ਦੀ ਉਮਰ ਚ ਦਿਖੋਗੇ 20 ਦੇ ਇਸ ਘਰੇਲੂ ਤਰੀਕੇ ਨਾਲ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਚਿਹਰੇ ਦਾ ਧਿਆਨ ਰੱਖਣਾ ਪੈਂਦਾ ਹੈ।ਕਈ ਵਾਰ ਚਿਹਰੇ ਤੇ ਦਾਗ ਧੱਬੇ ਅਤੇ ਪਿੰਪਲਸ ਦੀ ਸਮਸਿਆ ਆ ਜਾਂਦੀ ਹੈ।ਦੋਸਤੋ ਅਜਿਹੀ ਸਮੱਸਿਆ ਦੇ ਵਿੱਚ ਜੇਕਰ ਅਸੀਂ ਐਲੋਵੇਰਾ ਜੈਲ ਲਗਾਉਂਦੇ ਹਾ ਤਾਂ ਇਸ ਨਾਲ ਸਾਨੂੰ ਬਹੁਤ ਫਾਇਦਾ ਹੋਵੇਗਾ। ਦੋਸਤੋ ਐਲੋਵੇਰਾ ਜੈੱਲ ਨੂੰ ਰੋਜ਼ਾਨਾ ਇਸਤੇਮਾਲ ਕਰਨ ਨਾਲ

ਚਿਹਰੇ ਤੇ ਮੌਜੂਦ ਦਾਗ-ਧੱਬੇ ਅਤੇ ਪਿੰਪਲਸ ਦਸਮੱਸਿਆ ਖਤਮ ਹੋ ਜਾਂਦੀ ਹੈ। ਦੋਸਤੋ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਆਪਣੇ ਚਿਹਰੇ ਤੇ ਐਲੋਵੇਰਾ ਜੈੱਲ ਨੂੰ ਮੋਟੀ ਪਰਤ ਵਿੱਚ ਲਗਾ ਕੇ ਮਸਾਜ ਕਰਨੀ ਹੈ। ਮਸਾਜ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਇੰਝ ਹੀ ਲੱਗੇ ਰਹਿਣ ਦੇਣਾ ਹੈ ਅਤੇ ਸਵੇਰੇ ਤੁਸੀਂ ਆਪਣਾ ਚਿਹਰਾ ਸਾਫ ਪਾਣੀ ਦੇ

ਨਾਲ ਧੋ ਲੈਂਣਾ ਹੈ।ਇਸ ਤੋਂ ਇਲਾਵਾ ਦੋਸਤੋ ਜਦੋਂ ਤੁਸੀਂ ਨਹਾਉਂਦੇ ਹੋ ਤਾਂ,ਅੱਧਾ ਘੰਟਾ ਪਹਿਲਾਂ ਆਪਣੇ ਚਿਹਰੇ ਤੇ ਐਲੋਵੇਰਾ ਜੈੱਲ ਜ਼ਰੂਰ ਲਗਾਓ।ਮਸਾਜ ਕਰਨ ਨਾਲ ਤੁਹਾਡੇ ਚਿਹਰੇ ਤੋਂ ਬਹੁਤ ਵਧੀਆ ਨਿਖਾਰ ਆਉਂਦਾ ਹੈ। ਸੋ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਐਲੋਵੇਰਾ ਜੈੱਲ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!