ਚਿਹਰੇ ਦੇ ਦਾਗ ਧੱਭੇ ਚੁਟਕੀਆਂ ਵਿੱਚ ਕਰੋ ਦੂਰ ਅਪਣਾਓ ਇਹ ਘਰੇਲੂ ਤਰੀਕਾ !

ਚਿਹਰੇ ਦੇ ਦਾਗ ਧੱਭੇ ਚੁਟਕੀਆਂ ਵਿੱਚ ਕਰੋ ਦੂਰ ਅਪਣਾਓ ਇਹ ਘਰੇਲੂ ਤਰੀਕਾ !

ਅੱਜ ਕੱਲ ਧੂੜ ਅਤੇ ਪ੍ਰਦੂਸ਼ਣ ਦੇ ਕਾਰਨ ਚਿਹਰੇ ਤੇ ਧੂੜ ਮਿੱਟੀ ਜੰ ਮ ਣ ਲੱਗ ਜਾਂਦੀ ਹੈ ਅਤੇ ਚੇਹਰਾ ਬਦਸੂਰਤ ਅਤੇ ਦਾਗ ਧੱਬਿਆਂ ਦੇ ਨਾਲ ਭਰ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦੇ ਇਸਤੇਮਾਲ ਨਾਲ ਤੁਹਾਡੇ ਚਿਹਰੇ ਤੇ ਦਾਗ ਧੱਬੇ ਖ ਤ ਮ ਹੋ ਜਾਣਗੇ

ਅਤੇ ਰੰਗ ਨਿਖਰ ਜਾਵੇਗਾ। ਦੋਸਤੋ ਸਭ ਤੋਂ ਪਹਿਲਾਂ ਅਸੀਂ ਇੱਕ ਕ ਟੋ ਰੀ ਦੇ ਵਿਚ ਦੋ ਚਮਚ ਗਾਂ ਦਾ ਦੁੱਧ ਲੈਣਾ ਹੈ ਅਤੇ ਉਸ ਵਿੱਚ ਇੱਕ ਕਪੂਰ ਦੀ ਟੁਕੜੀ ਮਿਲਾ ਲੈਣੀ ਹੈ।ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਪੂਰੇ ਚਿਹਰੇ ਤੇ ਰੂੰ ਦੀ ਸਹਾਇਤਾ ਦੇ ਨਾ ਲ ਲਗਾ ਲਵੋ।

ਦੋਸਤੋ ਤੁਸੀਂ ਇਸ ਸਟੈਂਪ ਨੂੰ ਹਫ਼ਤੇ ਦੇ ਪਹਿਲੇ ਤਿੰਨ ਦਿਨ ਇ ਸ ਤੇ ਮਾ ਲ ਕਰਨਾ ਅਤੇ ਫਿਰ ਪੰਜ ਦਿਨਾਂ ਦਾ ਗੈਪ ਰੱਖਣਾ ਹੈ।ਇਸ ਤੋਂ ਬਾਅਦ ਦੂਜੇ ਸਟੈਪ ਵਿੱਚ ਅਸੀਂ ਇੱਕ ਕਟੋਰੇ ਦੇ ਵਿੱਚ 2 ਚੱਮਚ ਗਾਂ ਦਾ ਦੁੱਧ ਲੈਣਾ ਹੈ ਅਤੇ ਅੱਧਾ ਚਮਚ ਇਸ ਵਿੱਚ ਬੇਸਣ ਦਾ ਮਿ ਲਾ ਲਵੋ

ਅਤੇ ਇੱਕ ਚੱਮਚ ਇਸ ਵਿੱਚ ਮੁਲਤਾਨੀ ਮਿੱਟੀ ਦਾ ਪਾ ਲਵੋ।ਇਸ ਮਿ ਸ਼ ਰ ਣ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਪਤਲਾ ਘੋਲ ਤਿਆਰ ਕਰ ਲਵੋ।ਦੋਸਤੋ ਇਸ ਨੂੰ ਆਪਣੇ ਪੂਰੇ ਚਿਹਰੇ ਤੇ ਲਗਾ ਲਵੋ ਅਤੇ ਕਰੀਬ ਅੱਧਾ ਘੰਟਾ ਰਹਿਣ ਦੇਵੋ।ਦੋਸਤੋ ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਲਗਾਤਾਰ ਇਸਤੇਮਾਲ ਕਰ ਸ ਕ ਦੇ ਹੋ।

ਇਸ ਤਰ੍ਹਾਂ ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਤੁਹਾਡੇ ਚਿਹਰੇ ਤੇ ਦਾ ਗ ਧੱਬੇ ਘੱਟ ਜਾਣਗੇ ਅਤੇ ਚਿਹਰਾ ਆਕਰਸ਼ਕ ਬਣਨਾ ਸ਼ੁਰੂ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇ ਸ ਤੇ ਮਾ ਲ ਤੁਸੀਂ ਜਰੂਰ ਕਰੋ

ਅਤੇ ਆਪਣੇ ਚਿਹਰੇ ਦੇ ਦਾਗ-ਧੱਬਿਆਂ ਨੂੰ ਮਿਟਾ ਲ ਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ