Home / ਵਾਇਰਲ / ਜਾਣੋ ਇੱਕ ਅਣਸੁਣਿਆ ਸੱਚ ਦਿਮਾਗ ਘੁੰਮ ਜਾਵੇਗਾ ਦੇਖਕੇ !

ਜਾਣੋ ਇੱਕ ਅਣਸੁਣਿਆ ਸੱਚ ਦਿਮਾਗ ਘੁੰਮ ਜਾਵੇਗਾ ਦੇਖਕੇ !

ਦੋਸਤੋ ਸਮਾਜ ਦੇ ਵਿੱਚ ਕਿੰਨਰਾਂ ਦੀ ਇੱਕ ਅਲੱਗ ਜਗ੍ਹਾ ਹੈ।ਇਹਨਾਂ ਦੀ ਦੁਨੀਆਂ ਬਹੁਤ ਹੀ ਰਹੱਸਮਈ ਮੰਨੀ ਜਾਂਦੀ ਹੈ।ਆਮ ਲੋਕਾਂ ਵੱਲੋਂ ਇਨਾਂ ਨੂੰ ਤਿਰਸਕਾਰ ਹੀ ਮਿਲਦਾ ਹੈ।ਜਦੋਂ ਕੋਈ ਮਹਿਲਾ ਗਰਭਵਤੀ ਹੁੰਦੀ ਹੈ ਤਾਂ ਤੀਸਰੇ ਮਹੀਨੇ ਉਸ ਦਾ ਖਾਸ ਖਿਆਲ ਰੱਖਣਾ ਪੈਦਾ ਹੈ। ਜੇਕਰ ਇਸ ਮਹੀਨੇ ਪਹਿਲਾਂ ਬੀਮਾਰ ਹੋ ਜਾਂਦੀ ਹੈ ਤਾਂ ਕਿੰਨਰ

ਬੱਚਾ ਪੈਦਾ ਹੁੰਦਾ ਹੈ।ਫਿਰ ਕਿੰਨਰ ਸਮੁਦਾਏ ਵਾਲੇ ਇਸ ਬੱਚੇ ਨੂੰ ਲੈ ਜਾਂਦੇ ਹਨ।ਜਦੋਂ ਕਿਸੇ ਕਿੰਨਰ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਅੱਧੀ ਰਾਤ ਨੂੰ ਕੀਤਾ ਜਾਂਦਾ ਹੈ।ਕਿਸੇ ਵੀ ਇਨਸਾਨ ਨੂੰ ਉਸ ਸਮੇਂ ਬਾਹਰ ਨਿਕਲਣ ਦੀ ਮਨਾਹੀ ਹੁੰਦੀ ਹੈ।ਸ਼ਮਸ਼ਾਨਘਾਟ ਵਾਲੀ ਜਗ੍ਹਾ ਤੇ ਲਿਜਾ ਕੇ ਉਸ ਦੇ ਸਰੀਰ ਨੂੰ ਕੁੱਟਿਆ ਜਾਂਦਾ ਹੈ ਤੇ

ਗਾਲਾਂ ਕੱਢੀਆਂ ਜਾਂਦੀਆਂ ਹਨ ਤਾਂ ਜੋ ਉਸਦੀ ਆਤਮਾ ਅਗਲੇ ਜਨਮ ਵਿੱਚ ਕਿੰਨਰ ਨਾ ਬਣੇ।ਇਸ ਤੋਂ ਬਾਅਦ ਆਪਣੇ ਗੁਰੂ ਨੂੰ ਯਾਦ ਕਰਕੇ ਕਿੰਨਰ ਨੂੰ ਦਫਨਾ ਦਿੱਤਾ ਜਾਂਦਾ ਹੈ।ਇਹਨਾਂ ਦੇ ਜੀਵਨ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!