Home / ਦੇਸੀ ਨੁਸਖੇ / 15 ਦਿਨ ਚ ਆਉਣਗੇ ਉੱਡੇ ਹੋਏ ਲੰਬੇ ਤੇ ਸੰਘਣੇ ਵਾਲ !

15 ਦਿਨ ਚ ਆਉਣਗੇ ਉੱਡੇ ਹੋਏ ਲੰਬੇ ਤੇ ਸੰਘਣੇ ਵਾਲ !

ਦੋਸਤੋ ਅੱਜ ਕੱਲ੍ਹ ਵਾਲਾਂ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਜਿਵੇਂ ਕਿ ਦੋਸਤੋ ਹਲਕੀ ਉਮਰ ਦੇ ਵਿੱਚ ਹੀ ਵਾਲਾਂ ਦਾ ਸਫੇਦ ਹੋਣਾ ਅਤੇ ਵਾਲਾਂ ਦਾ ਕਮਜ਼ੋਰ ਹੋ ਕੇ ਝੜ੍ਹਨਾ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦਸਾਂਗੇ ਜਿਸਦਾ ਇਸਤੇਮਾਲ ਤੁਸੀਂ ਕਰਨਾ ਹੈ ਤੇ ਆਪਣੇ

ਵਾਲਾਂ ਨੂੰ ਤੁਸੀਂ ਤੰਦਰੁਸਤ ਬਣਾ ਲੈਣਾਂ ਹੈ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਲਾਲ ਰੰਗ ਦਾ ਪਿਆਰ ਲੈ ਲਵੋ ਅਤੇ ਇਸ ਨੂੰ ਛਿੱਲ ਕੇ ਕੱਦੂਕਸ ਕਰ ਲਵੋ। ਜਦੋਂ ਉਸ ਨੂੰ ਤੁਸੀਂ ਕੱਦੂਕਸ ਕਰ ਲਵੋਗੇ ਤਾਂ ਇਸ ਵਿੱਚੋਂ ਰਸ ਕੱਢ ਲਵਾਂਗੇ।ਹੁਣ ਇਸ ਪਿਆਜ਼ ਦੇ ਰਸ ਵਿੱਚ 1 ਚੱਮਚ ਐਲੋਵੇਰਾ ਜੈੱਲ, ਇੱਕ ਚਮਚ ਨਾਰੀਅਲ

ਦਾ ਤੇਲ ਮਿਲਾ ਲਵੋ।ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੇਅਰ ਪੈਕ ਬਣਾ ਲਵੋ।ਹੁਣ ਦੋਸਤੋ ਤੁਸੀਂ ਆਪਣੇ ਸਾਰੇ ਵਾਲਾਂ ਦੇ ਵਿੱਚ ਇਸ ਨੁਸਖੇ ਨੂੰ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਮਸਾਜ ਕਰਨੀ ਹੈ।ਮਸਾਜ ਕਰਨ ਤੋਂ ਬਾਅਦ ਥੋੜ੍ਹੀ ਦੇਰ ਇਸ ਨੂੰ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ

ਹਰਬਲ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਲੈਣੇ ਹਨ।ਅਜਿਹਾ ਜੇਕਰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਕਰਦੇ ਹੋ ਤਾਂ ਤੁਹਾਡੇ ਵਾਲਾਂ ਨੂੰ ਬਹੁਤ ਹੀ ਵਧੀਆ ਮਜ਼ਬੂਤੀ ਮਿਲ ਜਾਵੇਗੀ ਅਤੇ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਣਗੇ।ਸੋ ਦੋਸਤੋ ਆਪਣੇ ਵਾਲਾਂ ਦੀ ਕੇਅਰ ਤੁਸੀਂ ਕੁਦਰਤੀ ਤਰੀਕੇ ਦੇ ਨਾਲ ਜ਼ਰੂਰ ਕਰੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!