ਝੜਦੇ ਵਾਲਾਂ ਦੀ ਸਮੱਸਿਆ ਦਿਨੋ-ਦਿਨ ਵਧ ਰਹੀ ਹੈ।ਨੌਜਵਾਨ ਪੀ ੜ੍ਹੀ ਦੇ ਵਿੱਚ ਖਾਸ ਕਰਕੇ ਇਹ ਸਮੱਸਿਆ ਵਧੇਰੇ ਦੇਖੀ ਜਾਂਦੀ ਹੈ।ਕੈਮੀਕਲ ਨਾਲ ਭਰੇ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਨੌਜਵਾਨ ਪੀੜੀ ਨੇ ਆਪਣੇ ਸਿਹਤਮੰਦ ਵਾਲਾਂ ਨੂੰ ਖਰਾਬ ਕਰ ਲਿਆ ਹੈ।ਜਿਸ ਦਾ ਰਿਜਲਟ ਇਹ ਹੈ ਕਿ ਵਾਲ ਝੜ ਰਹੇ ਹਨ, ਗੰਜਾਪਨ ਆ ਰਿ ਹਾ ਹੈ ਅਤੇ ਉਮਰ ਤੋਂ ਪਹਿਲਾਂ ਹੀ ਵਾਲ ਸਫੇਦ ਹੋ ਰਹੇ ਹਨ।
ਅੱਜ ਅਸੀਂ ਵਾਲਾਂ ਨੂੰ ਝੜਨ ਤੋਂ ਰੋਕਣ ਦੇ ਲਈ ਕੁਝ ਆਯੁਰਵੈਦਿਕ ਟਿ ਪ ਸ ਤੁਹਾਨੂੰ ਦੱਸਾਂਗੇ।ਦੋਸਤੋ ਆਪਣੇ ਵਾਲਾਂ ਵਿੱਚ ਤੇਲ ਦੀ ਮਾਲਸ਼ ਸਾਨੂੰ ਰੋਜ਼ਾਨਾ ਕਰਨੀ ਚਾਹੀਦੀ ਹੈ।ਇਸ ਦੇ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਵਾਲ ਝੜਨੇ ਬੰਦ ਹੋ ਜਾਂਦੇ ਹਨ।ਅਸੀਂ ਸਰੋਂ ਦਾ ਤੇਲ ਆਮਲਾ ਤੇਲ ਜੈਤੂਨ ਦਾ ਤੇਲ ਜਾਂ ਫਿਰ ਆਰੰਡੀ ਦਾ ਤੇ ਲ ਕਿਸੇ ਵੀ ਤਰ੍ਹਾਂ ਦਾ ਤੇਲ ਅਸੀਂ ਮਾਲਿਸ਼ ਦੇ
ਲਈ ਵਰਤ ਸਕਦੇ ਹਾਂ। ਵੱਧ ਤੋਂ ਵੱਧ ਸਾਨੂੰ ਆਂਵਲੇ ਦਾ ਸੇਵਨ ਕ ਰ ਨਾ ਚਾਹੀਦਾ ਹੈ।ਆਂਵਲਾ ਵਾਲਾਂ ਦੇ ਲਈ ਇੱਕ ਵਰਦਾਨ ਮੰਨਿਆ ਗਿਆ ਹੈ।ਆਂਵਲੇ ਵਿੱਚ ਵਿਟਾਮਿਨ ਸੀ ਅਤੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਵਾਲਾਂ ਨੂੰ ਜੜ੍ਹ ਤੋਂ ਮਜ਼ਬੂਤ ਅਤੇ ਕਾਲਾ ਕਰਦੇ ਹਨ।ਅਸੀਂ ਆਂਵਲੇ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹਾਂ ਅਤੇ ਸਾਨੂੰ ਦੋ ਤੋਂ ਤਿੰ ਨ ਆਮਲੇ ਰੋਜ਼ਾਨਾ ਖਾਣੇ ਚਾਹੀਦੇ ਹਨ।
ਮੇਥੀ ਦਾਣਾ ਵੀ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂ ਦਾ ਹੈ।ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਵਾਲਾਂ ਨੂੰ ਜੜ੍ਹ ਤੋਂ ਮੋਟਾ ਅਤੇ ਮਜ਼ਬੂਤ ਕਰਦੇ ਹਨ।ਮੇਥੀ ਦਾਣਿਆਂ ਦਾ ਪ੍ਰਯੋਗ ਆਪਣੇ ਭੋਜਨ ਵਿੱਚ ਜ਼ਰੂਰ ਕਰੋ ਅਤੇ ਮੇਥੀ ਦਾਣੇ ਦੇ ਪਾਣੀ ਦਾ ਇਸਤੇਮਾਲ ਵਾਲਾਂ ਨੂੰ ਧੋਣ ਲਈ ਇਸਤੇਮਾਲ ਕਰੋ।ਪਿਆਜ਼ਾਂ ਦਾ ਪਾ ਣੀ ਵਾਲਾਂ ਨੂੰ ਸੰਘਣਾ ਅਤੇ ਮੋਟਾ ਕਰਨ ਦੇ ਵਿੱਚ
ਫਾਇਦਾ ਕਰਦਾ ਹੈ।ਪਿਆਜਾਂ ਦਾ ਰਸ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਅ ਤੇ ਉਨ੍ਹਾਂ ਦੀ ਲੰਬਾਈ ਨੂੰ ਵੀ ਵਧਾਉਂਦਾ ਹੈ।ਇਸ ਲਈ ਦੋਸਤੋ ਆਪਣੇ ਭੋਜਨ ਵਿੱਚ ਪਿਆਜ਼ ਨੂੰ ਜ਼ਰੂਰ ਸ਼ਾਮਿਲ ਕਰੋ।ਸੋ ਦੋਸਤੋ ਆਪਣੇ ਵਾਲਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਇਹਨਾਂ ਗੱਲਾਂ ਦਾ ਧਿਆਨ ਜ਼ ਰੂ ਰ ਰੱਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
Check Also
20 ਸਾਲ ਪੁਰਾਣੀ ਬਵਾਸੀਰ ਤੋ ਛੁਟਕਾਰਾ ਪਾਉਣ ਦਾ ਘਰੇਲੂ ਅਸਰਦਾਰ ਤਰੀਕਾ !
ਬਵਾਸੀਰ ਦੀ ਸਮੱਸਿਆ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ। ਜ਼ਿ ਆ ਦਾ ਦਿਨਾਂ ਤੱਕ ਪੇਟ ਦੇ …