ਪਿੰਡ ਦੀਆਂ 2 ਕੁੜੀਆਂ ਨੇ ਕੀਤਾ ਅਜਿਹਾ ਕਾਰਨਾਮਾ ਕਿ ਪੂਰੇ ਪਿੰਡ ਵਿੱਚ ਮੱਚਿਆ ਹੜਕੰਪ !

ਪਿੰਡ ਦੀਆਂ 2 ਕੁੜੀਆਂ ਨੇ ਕੀਤਾ ਅਜਿਹਾ ਕਾਰਨਾਮਾ ਕਿ ਪੂਰੇ ਪਿੰਡ ਵਿੱਚ ਮੱਚਿਆ ਹੜਕੰਪ !

ਛੱਤੀਸਗੜ੍ਹ ਦੇ ਕਰੋਈਆ ਜ਼ਿਲ੍ਹੇ ਦੇ ਮਹਿੰਦਰਪੁਰ ਪਿੰਡ ਤੋਂ ਇੱਕ ਬ ਹੁ ਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਦੋ ਸਾਹਸੀ ਭੈਣਾਂ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੀਆਂ ਹਨ।ਇੱਕ ਦਾ ਨਾਮ ਸ਼ਾਂਤੀ ਅਤੇ ਇੱਕ ਦਾ ਨਾ ਵਿਆਤੀ ਦੱਸਿਆ ਜਾ ਰਿ ਹਾ ਹੈ।

ਦਰਅਸਲ ਉਸ ਪਿੰਡ ਵਿੱਚ ਪਾਣੀ ਦਾ ਕੋਈ ਵੀ ਪੁਖਤਾ ਸਾਧਨ ਨ ਹੀਂ ਹੈ।ਦੋ ਕਿਲੋਮੀਟਰ ਚੱਲ ਕੇ ਸਾਫ ਪਾਣੀ ਘਰ ਦੀਆਂ ਔਰਤਾਂ ਲੈ ਕੇ ਆਉਂਦੀਆਂ ਸਨ।ਇਹਨਾਂ ਦੋਹਾਂ ਲੜਕੀਆਂ ਦੀ ਮਾਂ ਬਿਮਾਰ ਰਹਿੰਦੀ ਸੀ ਪਰ ਫਿਰ ਵੀ ਦੋ ਕਿਲੋਮੀਟਰ ਚੱਲ ਕੇ ਉਹ ਪਾਣੀ ਲੈ ਕੇ ਆ ਉਂ ਦੀ ਸੀ।

ਇਹ ਗੱਲ ਬਹੁਤ ਹੈਰਾਨੀ ਵਾਲੀ ਹੈ ਕਿ ਅੱਜ ਦੇ ਜਮਾਂਨੇ ਵਿੱਚ ਵੀ ਅ ਜਿ ਹੇ ਪਛੜੇ ਪਿੰਡ ਮੌਜੂਦ ਹਨ।ਇਸ ਤੋਂ ਬਾਅਦ ਉਨ੍ਹਾਂ ਲੜਕੀਆਂ ਦੇ ਮਨ ਵਿੱਚ ਇੱਕ ਨਵੀਂ ਸੋਚ ਜਾਗੀ।ਉਹਨਾਂ ਨੇ ਸਾਰੇ ਪਿੰਡ ਵਾਲਿਆਂ ਅੱਗੇ ਇਹ ਸਕੀਮ ਦੱਸੀ ਕਿ ਪਿੰਡ ਵਿੱਚ ਖੂਹ ਖੋਦ ਕੇ ਪਾਣੀ ਕੱ ਢ ਲਿਆ ਜਾਵੇ।

ਪਰ ਸਾਰਿਆਂ ਨੇ ਉਨ੍ਹਾਂ ਨੂੰ ਨਾਦਾਨ ਸਮਝ ਕੇ ਉਨ੍ਹਾਂ ਦੀ ਗੱਲ ਨੂੰ ਟਾ ਲ ਦਿੱਤਾ।ਇਸ ਤੋਂ ਬਾਅਦ ਉਨ੍ਹਾਂ ਦੋਹਾਂ ਲੜਕੀਆਂ ਨੇ ਇਕੱਲਿਆਂ ਹੀ ਇਹ 20 ਫੁੱਟ ਦਾ ਖੱਡਾ ਖੋਦ ਦਿੱਤਾ ਅਤੇ ਸਬੱਬ ਨਾਲ ਉਸ ਵਿੱਚੋਂ ਪਾਣੀ ਵੀ ਆ ਗਿ ਆ।

ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਤੇ ਜ਼ੀ ਨਾਲ ਫੈਲ ਰਹੀਆਂ ਹਨ ਸਾਰੇ ਲੋਕ ਉਨ੍ਹਾਂ ਲੜਕੀਆਂ ਦੇ ਸਾਹਸ ਦੀ ਪ੍ਰਸੰਸਾ ਕਰ ਰਹੇ ਹਨ।ਇਸ ਤਰ੍ਹਾਂ ਪੂਰੇ ਪਿੰਡ ਵਿੱਚ ਹੁਣ ਪਾਣੀ ਦਾ ਪੱਕਾ ਸਾਧਨ ਬਣ ਗਿਆ ਹੈ ਅਤੇ ਸਭ ਲੋਕ ਬਹੁਤ ਹੀ ਖੁ ਸ਼ ਸਨ।

ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਪਿੰਡ ਵਿੱਚ ਪਾਣੀ ਦੇ ਪੱ ਕੇ ਸਾਧਨ ਉਪਲਬਧ ਕਰਵਾਏ ਜਾਣ। ਇਸ ਤਰ੍ਹਾਂ ਸ਼ਾਂਤੀ ਅਤੇ ਵਿਆਤੀ ਨੇ ਆਪਣੀ ਮਾਂ ਦੇ ਲਈ ਅਤੇ ਆਪਣੇ ਸਾਹਸ ਦੇ ਨਾਲ ਪਿੰਡ ਵਿੱਚ ਖੂਹ ਖੋਦ ਕੇ ਦਿ ਖਾ ਇ ਆ।

ਸ਼ੋਸ਼ਲ ਮੀਡੀਆ ਤੇ ਇਹ ਖਬਰ ਬਹੁਤ ਹੀ ਤੇਜ਼ੀ ਨਾਲ ਫੈ ਲ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ