49 ਸਾਲਾਂ ਬਾਅਦ ਫੌਜੀ ਮੁੜ ਹੋਇਆ ਜਿਊਦਾ !

ਜਲੰਧਰ ਤੋਂ ਇੱਕ ਬੇਹੱਦ ਹੈਰਾਨ ਕਰ ਦੇਣ ਵਾ ਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੰਗਲ ਸਿੰਘ ਨਾਮ ਦੇ ਇੱਕ ਫੌਜੀ ਨੂੰ ਸਰਕਾਰ ਨੇ ਬੰਗਲਾਦੇਸ਼ ਮੋਰਚੇ ਵਿੱਚ ਸ਼ਹੀਦ ਮੰਨ ਲਿਆ ਸੀ।ਪਰ ਉਸ ਦੀ ਪਤਨੀ ਸੱਤਿਆ ਦੇਵੀ ਨੂੰ ਇਸ ਗਲ ਤੇ ਵਿਸ਼ਵਾਸ਼ ਨਹੀਂ ਸੀ।ਇਹ ਘਟਨਾ ਜਲੰਧਰ ਦੀ ਹੈ ਜਿਥੇ ਕਿ ਸੱਤਿਆ ਦੇਵੀ ਨਾਮ ਦੀ ਇੱਕ ਮ ਹਿ ਲਾ ਹੈ। ਉਸ ਦਾ ਪਤੀ 49 ਸਾਲ ਪਹਿਲਾਂ ਫੌਜ ਦੀ

ਨੌਕਰੀ ਕਰਦਾ ਸੀ।ਬੰਗਲਾਦੇਸ਼ ਮੋਰਚੇ ਵਿੱਚ ਉਸ ਨੂੰ ਸ਼ਹੀਦ ਮੰਨ ਲਿ ਆ ਗਿਆ।ਪਰ ਉਸ ਦੀ ਪਤਨੀ ਸੱਤਿਆ ਦੇਵੀ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਸੀ ਹੁੰਦਾ।ਇਸ ਤੋਂ ਬਾਅਦ ਉਸ ਨੇ ਮੰਗਲ ਸਿੰਘ ਦੀਆਂ ਨਿਸ਼ਾਨੀਆਂ ਭਾਵ ਕੇ ਆਪਣੇ ਦੋ ਪੁੱਤਰਾਂ ਨੂੰ ਵਧੀਆ ਪੜ੍ਹਾਈ ਲਿਖਾ ਕੇ ਇੱਕ ਚੰਗਾ ਪਰਿਵਾਰ ਕਾਇਮ ਕੀਤਾ।ਸੱਤਿਆ ਦੇ ਵੀ ਨੂੰ ਚੰਗੀ ਤਰਾਂ ਯਾਦ ਹੈ ਕਿ ਇੱਕ ਵਾਰ ਰੇਡੀਉ ਦੇ ਜ਼ਰੀਏ

ਮੰਗਲ ਸਿੰਘ ਨੇ ਆਪਣੇ ਬਾਰੇ ਵਿੱਚ ਦੱਸਿਆ ਸੀ ਪਰ ਸਰਕਾਰ ਨੇ ਇ ਸ ਤੇ ਭਰੋਸਾ ਨਹੀਂ ਕੀਤਾ।2012 ਦੇ ਵਿੱਚ ਇੱਕ ਕੈਦੀ ਦੁਆਰਾ ਸੱਤਿਆ ਦੇਵੀ ਦੇ ਪਰਿਵਾਰ ਨੂੰ ਆਸ ਦੀ ਕਿਰਨ ਦੁਬਾਰਾ ਦਿਖਾਈ ਦਿੱਤੀ।ਮੰਗਲ ਸਿੰਘ ਦੇ ਪੁੱਤਰ ਜੋ ਕਿ ਫ਼ੌਜ ਦੀ ਸੇਵਾ ਨਿਭਾਅ ਰਿਹਾ ਹੈ ਨੂੰ ਪਾਕਿਸਤਾਨ ਤੋਂ ਆਏ੍ਰਇੱਕ ਕੈਦੀ ਨੇ ਦੱਸਿਆ ਕਿ ਮੰਗਲ ਸਿੰ ਘ ਜਿਊਦਾਂ ਹੈ ਅਤੇ ਉਹ ਉੱਥੇ ਜੇਲ੍ਹ ਦੇ ਵਿੱਚ ਬੰਦ ਹੈ।

ਉਸਨੇ ਕਿਹਾ ਕਿ ਮੰਗਲ ਸਿੰਘ ਸਹੀ ਸਲਾਮਤ ਹੈ ਪਰ ਉਸ ਦੀ ਹਾ ਲ ਤ ਬਹੁਤ ਹੀ ਨਾਜ਼ੁਕ ਹੈ।ਇਹ ਸਭ ਸੁਣ ਕੇ ਮੰਗਲ ਸਿੰਘ ਦੇ ਪਰਿਵਾਰ ਨੂੰ ਪੂਰਾ ਯਕੀਨ ਹੈ ਕਿ ਮੰਗਲ ਸਿੰਘ ਸਹੀ ਸਲਾਮਤ ਹੈ ਅਤੇ ਪਾਕਿਸਤਾਨ ਦੀ ਜੇਲ ਵਿਚ ਹੈ।ਸੱਤਿਆ ਦੇਵੀ ਅਤੇ ਉ ਸ ਦਾ ਪਰਿਵਾਰ ਇਸ

ਮਾਮਲੇ ਵਿੱਚ ਤਹਿਕੀਕਾਤ ਕਰਨ ਦੀ ਮੰਗ ਸਰਕਾਰ ਪਾਸੋ ਕਰ ਰਿ ਹਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਸੱਚ ਵਿੱਚ ਹੀ ਮੰਗਲ ਸਿੰਘ ਜਿਊਂਦਾ ਹੈ ਜਾਂ ਫਿਰ ਨਹੀਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *