Home / ਵਾਇਰਲ / ਸੋਸਲ ਮੀਡੀਆ ਤੇ ਨਵੀ ਵੀਡੀਓ ਹੋਈ ਵਾਇਰਲ ਦੇਖ ਦੰਗ ਰਹਿਜੋਗੇ !

ਸੋਸਲ ਮੀਡੀਆ ਤੇ ਨਵੀ ਵੀਡੀਓ ਹੋਈ ਵਾਇਰਲ ਦੇਖ ਦੰਗ ਰਹਿਜੋਗੇ !

ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਕ ਵੀਡੀਓ ਦੇ ਬਾਰੇ ਵਿਚ ਜੋ ਕਿ ਇੱਕ ਟਰੱਕ ਡਰਾਈਵਰ ਤੇ ਹੈ। ਅਤੇ ਉਹ ਟਰੱਕ ਡਰਾਈਵਰ ਉਸ ਵੀਡਿਓ ਦੇ ਵਿੱਚ ਇੱਕ ਗਾਣੇ ਦਾ ਵਿਵਾਦ ਕਰ ਰਿਹਾ ਸੀ ਕਿਉਂਕਿ ਉਸ ਗਾਣੇ ਦੇ ਬੋਲ ਉਸ ਨੂੰ ਇੰਨੇ ਜ਼ਿਆਦਾ ਭੈੜੇ ਲੱਗਦੇ ਹਨ। ਕਿ ਉਹ ਇਸ

ਦੇ ਲਈ ਇਕ ਵੀਡੀਓ ਵੀ ਬਣਾ ਦਿੰਦਾ ਹੈ। ਅਸਲ ਦੇ ਵਿਚ ਦੋਸਤੋ ਇਹ ਗਾਣਾ ਨਵਾਂ ਹੀ ਗੁਰਨਾਮ ਭੁੱਲਰ ਅਤੇ ਇਕ ਦੀਪਕ ਢਿੱਲੋਂ ਦਾ ਗਾਣਾ ਹੈ। ਅਸਲ ਵਿੱਚ ਇਹ ਗਾਣਾ ਟਰੱਕ ਡਰਾਈਵਰਾਂ ਤੇ ਹੈ ਅਤੇ ਇਸ ਗਾਣੇ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਬਹੁਤ ਹੀ ਜ਼ਿਆਦਾ ਬੁਰਾ ਭਲਾ ਕਿਹਾ ਜਾਂਦਾ ਹੈ। ਜੇ ਨਾਂ ਦੇ ਕਾਰਨ ਇਹ ਬੋ ਗੁਲ ਉਸ ਟਰੱਕ

ਡਰਾਈਵਰ ਨੂੰ ਬਹੁਤ ਹੀ ਜ਼ਿਆਦਾ ਭੈੜੇ ਲੱਗਦੇ ਹਨ। ਇਸ ਲਈ ਉਹ ਇੱਕ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਸਾਰੇ ਗਾਇਕਾਂ ਨੂੰ ਇਹ ਮੈਸੇਜ ਦਿੰਦਾ ਹੈ। ਕਿ ਉਹ ਟਰੱਕ ਡਰਾਈਵਰਾਂ ਜਾਂ ਫਿਰ ਕਿਸੇ ਵੀ ਹੋਰ ਕੰਮ ਵਾਲੇ ਲੋਕਾਂ ਤੇ ਅਜਿਹੇ ਭੈੜੇ ਭੈੜੇ ਗਾਣੇ ਨਾ ਕੱਢਣ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ

ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!