ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਗੁੜ ਤੋਂ ਤਿਆਰ ਹੋ ਣ ਵਾਲਾ ਇਕ ਅਜਿਹਾ ਨੁਸਖਾ ਜਿਸ ਨੂੰ ਖਾ ਕੇ ਤੁਸੀਂ ਆਪਣੇ ਸਰੀਰ ਦੀ ਕਿਸੇ ਪ੍ਰਕਾਰ ਦੀ ਵੀ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਗੁੜ ਦੀ ਇੱਕ ਪੀ ਸੀ ਨੂੰ ਅੱਧੇ ਕੱਪ ਪਾਣੀ ਦੇ ਵਿਚ ਚੰਗੀ ਤ ਰ੍ਹਾਂ ਘੋਲ ਲੈਣਾ ਹੈ। ਫਿਰ ਇਸ ਦੀ ਵਿਚ ਤਿੰਨ ਚਮਚ ਦੇਸੀ ਘਿਓ ਦੇ
ਭਾਅ ਦੇਵੋ। ਇਸ ਤੋਂ ਬਾਅਦ ਜਦੋਂ ਦੇਸੀ ਘਿਓ ਵੀ ਢਾਲਿਆ ਜਾ ਵੇ ਤਾਂ ਇਸ ਦੇ ਅੰਦਰ ਇਕ ਗੁੜ ਦੀ ਪੇਸ਼ੀ ਦੇ ਬਰਾਬਰ ਤਿੰਨ ਪਾ ਦੇਵੋ। ਇਸ ਤੋਂ ਬਾਅਦ ਇਸ ਘੋਲ ਨੂੰ ਚੰਗੀ ਤਰ੍ਹਾਂ ਹਿਲਾ ਲਓ ਫਿਰ ਜਦੋਂ ਇਹ ਸੁੱਕ ਜਾਵੇ ਤਾਂ ਇਸ ਦੀਆਂ ਗੋਲ ਗੋਲ ਪਿੰਨੀਆਂ ਬੱਟ ਲਵੋ। ਇਸ ਤੋਂ ਬਾ ਅ ਦ ਹਰ ਰੋਜ਼
ਇੱਕ ਪਿੰਨੀ ਗਰਮ ਦੁੱਧ ਦੇ ਨਾਲ ਖਾ ਲਓ ਅਤੇ ਬਹੁਤ ਜਲਦੀ ਹੀ ਤੁ ਹਾ ਡੇ ਸਰੀਰ ਦੀ ਹਰ ਇੱਕ ਕਮਜ਼ੋਰੀ ਦੂਰ ਹੋ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।