Home / ਦੇਸੀ ਨੁਸਖੇ / ਜਿੰਦਗੀ ਦੇ ਵਿਚ ਕਦੇ ਵੀ ਦੰਦ ਜਾੜ ਕਢਾਉਣ ਦੀ ਲੋੜ ਨੀ ਪਾਉਗੀ ਨਾ ਹੀ ਕਦੇ ਦੰਦ ਜਾੜ ਚ ਦਰਦ ਹੋਊ !

ਜਿੰਦਗੀ ਦੇ ਵਿਚ ਕਦੇ ਵੀ ਦੰਦ ਜਾੜ ਕਢਾਉਣ ਦੀ ਲੋੜ ਨੀ ਪਾਉਗੀ ਨਾ ਹੀ ਕਦੇ ਦੰਦ ਜਾੜ ਚ ਦਰਦ ਹੋਊ !

ਦੋਸਤੋ ਅੱਜ ਕੱਲ੍ਹ ਦੰਦਾਂ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਜਿਵੇਂ ਕਿ ਦੋਸਤੋ ਦੰਦਾਂ ਦੇ ਵਿੱਚ ਭਿਅੰਕਰ ਦਰਦ ਹੋਣਾ,ਕੁਝ ਵੀ ਖਾਣ ਵੇਲੇ ਦੰਦਾਂ ਨੂੰ ਗਰਮ ਜਾਂ ਫਿਰ ਠੰਡਾ ਲੱਗਣਾ ਜਾ ਫਿਰ ਕੀੜਾ ਲੱਗਣ ਦੀ ਸਮੱਸਿਆ ਕਾਫੀ ਪਰੇਸ਼ਾਨ ਕਰਦੀ ਹੈ।ਦੋਸਤੋ ਇਨ੍ਹਾਂ ਸਮੱਸਿਆਵਾਂ ਤੋਂ ਛੁੱਟਕਾਰਾ ਪਾਉਣ ਦੇ ਲਈ ਅੱਜ ਅਸੀਂ ਤੁਹਾਨੂੰ

ਇੱਕ ਜਬਰਦਸਤ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਲੈਣਾ ਹੈ ਅਕਰਕਰਾਂ 25 ਗ੍ਰਾਮ,ਵਾਈਬੜਾ 15 ਗ੍ਰਾਮ,ਕਾਲੀ ਮਿਰਚ 15 ਗ੍ਰਾਮ,ਤੰਬਾਕੂ 15 ਗ੍ਰਾਮ,ਸਪੂਟਿਕ ਭਸਮ 10 ਗ੍ਰਾਮ,ਕਪੂਰ 10 ਗ੍ਰਾਮ ਅਤੇ ਨੋਸਾਦਰ 5 ਗ੍ਰਾਮ।ਇਨ੍ਹਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਇੱਕ ਬਰੀਕ ਪਾਊਡਰ ਤਿਆਰ

ਕਰਕੇ ਇਸ ਨੂੰ ਸਟੋਰ ਕਰਕੇ ਰੱਖ ਲੈਣਾ ਹੈ।ਜਦੋਂ ਵੀ ਤੁਹਾਨੂੰ ਉੱਪਰ ਦੱਸੀਆਂ ਗਈਆਂ ਸਮੱਸਿਆਵਾਂ ਹੁੰਦੀਆਂ ਹਨ ਤਾਂ ਇਸ ਦੇ ਨਾਲ ਤੁਸੀਂ ਬੁਰਸ਼ ਕਰਨਾ ਹੈ।ਇਸ ਦਾ ਤੁਸੀਂ ਰੋਜ਼ਾਨਾ ਇਸਤੇਮਾਲ ਨਹੀਂ ਕਰਨਾ।ਸੋ ਦੋਸਤੋ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ ਤੇ ਦੰਦਾਂ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਛੁੱਟਕਾਰਾ ਪਾ ਲਵੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!