Home / ਦੇਸੀ ਨੁਸਖੇ / ਜਿਹੜੇ ਲੋਕ ਦਿਨ ਵੇਲੇ ਕਰਦੇ ਨੇ ਆਹ ਕੰਮ ਉਹਨਾ ਦਾ ਚਿਹਰਾ ਬਹੁਤ ਸੋਹਣਾ ਹੋ ਜਾਦਾ !

ਜਿਹੜੇ ਲੋਕ ਦਿਨ ਵੇਲੇ ਕਰਦੇ ਨੇ ਆਹ ਕੰਮ ਉਹਨਾ ਦਾ ਚਿਹਰਾ ਬਹੁਤ ਸੋਹਣਾ ਹੋ ਜਾਦਾ !

ਦੋਸਤੋ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਚਿਹਰੇ ਤੇ ਨੂਰ ਝਲਕਦਾ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਵੀ ਬਹੁਤ ਸੋਹਣੀਆਂ ਲੱਗਦੀਆਂ ਹਨ।ਉਨ੍ਹਾਂ ਦੀ ਬੋਲ-ਬਾਣੀ ਦੇ ਵਿੱਚ ਵੀ ਬਹੁਤ ਜ਼ਿਆਦਾ ਮਿਠਾਸ ਹੁੰਦੀ ਹੈ।ਜੇਕਰ ਤੁਸੀਂ ਵੀ ਇਹਨਾਂ ਖੂਬੀਆਂ ਨੂੰ ਆਪਣੇ ਆਪ ਦੇ ਵਿੱਚ ਲਿਆਉਣਾ ਚਾਹੁੰਦੇ ਹੋ ਤਾਂ ਸਵੇਰੇ ਉੱਠ ਕੇ ਇਹ ਕੰਮ ਜ਼ਰੂਰ ਕਰਨਾ

ਚਾਹੀਦਾ ਹੈ।ਦੋਸਤੋ ਜੇਕਰ ਤੁਸੀਂ ਸਵੇਰੇ ਉੱਠ ਕੇ ਤਿੰਨ ਲੋਕਾਂ ਦੀ ਪ੍ਰਸੰਸਾ ਆਪਣੇ ਦਿਲ ਤੋਂ ਕਰਦੇ ਹੋ ਤਾਂ ਤੁਹਾਡੇ ਵਿੱਚ ਇਹ ਖੂਬੀਆਂ ਆਪਣੇ ਆਪ ਆ ਜਾਂਦੀਆਂ ਹਨ।ਜੇਕਰ ਤੁਸੀਂ ਦੂਸਰੇ ਲੋਕਾਂ ਦੀ ਤਾਰੀਫ਼ ਅਤੇ ਪ੍ਰਸੰਸਾ ਕਰਦੇ ਹੋ ਤਾਂ ਤੁਹਾਨੂੰ ਵੀ ਉਹਨਾਂ ਦੀਆਂ ਦੁਆਵਾਂ ਲੱਗਦੀਆਂ ਹਨ।ਇਸ ਲਈ ਸਾਨੂੰ ਸਵੇਰੇ ਉੱਠ ਕੇ ਖੁਸ਼ੀਆਂ ਵਾਲੀ ਗੱਲ

ਕਰਨੀ ਚਾਹੀਦੀ ਹੈ ਅਤੇ ਕਦੇ ਵੀ ਆਪਣੇ ਮਨ ਦੇ ਵਿੱਚ ਦੁੱਖ ਨਹੀਂ ਲਿਆਉਣਾ ਚਾਹੀਦਾ।ਜੇਕਰ ਤੁਸੀਂ ਦੂਜਿਆਂ ਦੀ ਪ੍ਰਸੰਸਾ ਕਰਦੇ ਹੋ ਤਾਂ ਉਹ ਲੋਕ ਤੁਹਾਡੇ ਬਾਰੇ ਵੀ ਚੰਗਾ ਸੋਚਦੇ ਹਨ ਜਿਸ ਨਾਲ ਸਕਰਾਤਮਕ ਊਰਜਾ ਪੈਦਾ ਹੁੰਦੀ ਹੈ।ਇਸ ਨਾਲ ਤੁਹਾਡੇ ਚਿਹਰੇ ਤੇ ਨੂਰ ਆਉਣਾ ਸ਼ੁਰੂ ਹੋ ਜਾਂਦਾ ਹੈ।ਇਸ ਲਈ ਦੋਸਤੋ ਸਾਨੂੰ

ਇਹਨਾਂ ਗੱਲਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!