ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਉੱਤਰ ਪ੍ਰਦੇਸ਼ ਵਿੱਚ ਰਾਮਗੰਗਾ ਨਦੀ ਤੇ ਬਣਿਆ ਹੋਇਆ ਪੁਲ ਅਚਾਨਕ ਡਿੱਗ ਗਿਆ।ਇਹ ਘਟਨਾ ਸਵੇਰੇ ਵਾਪਰੀ।ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।ਦੱਸਿਆ ਜਾ
ਰਿਹਾ ਹੈ ਕਿ ਸ਼ਾਹਜਹਾਨਪੁਰ ਵਿੱਚ ਰਾਮਗੰਗਾ ਨਦੀ ਤੇ ਬਣਿਆ ਹੋਇਆ ਪੁਲ ਡਿੱਗ ਗਿਆ।ਇਹ ਪੁਲ ਸ਼ਾਹਜਹਾਨਪੁਰ ਨੂੰ ਇਸ ਇਲਾਕੇ ਦੇ ਨਾਲ ਜੋੜਦਾ ਸੀ।ਇਸ ਪੁਲ ਦੇ ਡਿੱਗਣ ਕਾਰਨ ਆਪਸੀ ਸੰਪਰਕ ਟੁੱਟ ਗਏ ਹਨ ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਪੂਲ
ਤੇਰਾਂ ਸਾਲ ਪੁਰਾਣਾ ਸੀ ਅਤੇ ਇਸ ਦੀ ਹਾਲਤ ਵੀ ਕਾਫ਼ੀ ਜ਼ਿਆਦਾ ਖਰਾਬ ਹੋ ਚੁੱਕੀ ਸੀ।ਇਸ ਤਰ੍ਹਾਂ ਰਾਮਗੰਗਾ ਨਦੀ ਤੇ ਸਥਿਤ ਇਹ ਪੂਲ ਡਿੱਗ ਗਿਆ ਜਿਸ ਨਾਲ ਇਸ ਇਲਾਕੇ ਦੇ ਵਿੱਚ ਹਲਚਲ ਮੱਚੀ ਹੋਈ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।