Home / ਦੇਸੀ ਨੁਸਖੇ / ਇਹ ਘਰੇਲੂ ਨੁਸਖਾ ਸਾਰਾ ਦੰਦ ਜਾੜ ਕਢਵਾਉਣ ਦੀ ਲੋੜ ਨਹੀ ਵਰਤੋ ਦਰਦ ਖਤਮ ਮਸੂੜੇ ਦਰਦ ਜਾ ਖੂਨ ਵਗਣ ਦਾ ਇਲਾਜ !

ਇਹ ਘਰੇਲੂ ਨੁਸਖਾ ਸਾਰਾ ਦੰਦ ਜਾੜ ਕਢਵਾਉਣ ਦੀ ਲੋੜ ਨਹੀ ਵਰਤੋ ਦਰਦ ਖਤਮ ਮਸੂੜੇ ਦਰਦ ਜਾ ਖੂਨ ਵਗਣ ਦਾ ਇਲਾਜ !

ਦੋਸਤੋ ਦੰਦਾਂ ਦੇ ਵਿੱਚ ਦਰਦ ਦੀ ਸਮੱਸਿਆ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਜੇਕਰ ਦੰਦਾਂ ਦੇ ਵਿੱਚ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਕਈ ਵਾਰ ਜ਼ਿਆਦਾ ਸਮੱਸਿਆ ਹੋਣ ਕਾਰਨ ਡਾਕਟਰ ਦੰਦ ਕੱਢਣ ਦੀ ਸਲਾਹ ਦੇ ਦਿੰਦੇ ਹਨ।ਦੰਦਾਂ ਦੇ ਵਿੱਚ ਦਰਦ ਦੀ ਸਮੱਸਿਆ ਹੋਣ ਤੇ ਤੁਸੀਂ ਘਰੇਲੂ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨ

ਦੇ ਲਈ ਸਭ ਤੋਂ ਪਹਿਲਾਂ ਤੁਸੀ ਫੱਟਕੜੀ ਲੈ ਲਵੋ ਅਤੇ ਇਸ ਨੂੰ ਤਵੇ ਤੇ ਭੁੰਨਣਾ ਸ਼ੁਰੂ ਕਰ ਦੇਵੋ।ਇਸ ਨੂੰ ਉਸ ਸਮੇਂ ਤੱਕ ਭੁੰਨੋ ਜਦੋਂ ਤੱਕ ਫਟਕੜੀ ਦੇ ਵਿੱਚ ਬੁਲਬੁਲੇ ਨਾ ਬਣ ਜਾਣ।ਇਸ ਤੋਂ ਬਾਅਦ ਤੁਸੀਂ ਇਸ ਦਾ ਬਰੀਕ ਪਾਊਡਰ ਤਿਆਰ ਕਰ ਲੈਣਾ ਹੈ।1 ਚੁੱਟਕੀ ਫਟਕੜੀ ਦੇ ਪਾਊਡਰ ਵਿੱਚ ਇੱਕ ਚੁੱਟਕੀ ਹਲਦੀ,ਸਹਿੰਦਾ ਨਮਕ ਮਿਲਾ ਦੇਵੋ।ਇਸ ਤੋਂ ਬਾਅਦ

ਥੋੜ੍ਹਾ ਜਿਹਾ ਸਰੋਂ ਦਾ ਤੇਲ ਪਾ ਕੇ ਪੇਸਟ ਤਿਆਰ ਕਰ ਲਵੋ ਅਤੇ ਇਸ ਨੂੰ ਤੁਸੀਂ ਆਪਣੇ ਦੰਦਾਂ ਦੇ ਉੱਪਰ ਲਗਾਉਣਾ ਹੈ।5 ਮਿੰਟ ਰੱਖਣ ਤੋਂ ਬਾਅਦ ਤੁਸੀਂ ਗਰਮ ਪਾਣੀ ਦੇ ਨਾਲ ਕੁਰਲਾ ਕਰ ਲੈਣਾ ਹੈ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਤੁਸੀਂ ਦੰਦਾਂ ਦੇ ਵਿੱਚ ਹੋ ਰਹੇ ਦਰਦ ਦੀ ਸਮੱਸਿਆ ਨੂੰ ਖਤਮ ਕਰ ਸਕਦੇ ਹੋ।ਇਸ ਦਾ ਇਸਤੇਮਾਲ ਕਰਕੇ

ਤੁਸੀਂ ਦੰਦਾਂ ਨਾਲ ਸੰਬੰਧਿਤ ਸਮੱਸਿਆ ਨੂੰ ਖਤਮ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!