Home / ਦੇਸੀ ਨੁਸਖੇ / YouTube ਤੇ ਪਹਿਲੀ ਵਾਰ ਦੇਖੋ ਇਹ ਚੀਜ ਪੋਟਲੀ ਚ ਬੰਨਕੇ ਸੁੰਘ ਲਓ ਜਿੰਨਾ ਮਰਜੀ ਜੁਕਾਮ ਖੰਘ ਸਿਰ ਦਰਦ ਹੋਵੇ ਖਤਮ !

YouTube ਤੇ ਪਹਿਲੀ ਵਾਰ ਦੇਖੋ ਇਹ ਚੀਜ ਪੋਟਲੀ ਚ ਬੰਨਕੇ ਸੁੰਘ ਲਓ ਜਿੰਨਾ ਮਰਜੀ ਜੁਕਾਮ ਖੰਘ ਸਿਰ ਦਰਦ ਹੋਵੇ ਖਤਮ !

ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕਾਂ ਨੂੰ ਜ਼ੁਕਾਮ ਅਤੇ ਨੱਕ ਬੰਦ ਹੋਣ ਦੀ ਸਮੱਸਿਆ ਆ ਜਾਂਦੀ ਹੈ।ਜੇਕਰ ਬੱਚਿਆਂ ਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਆ ਜਾਵੇ ਤਾਂ ਉਨ੍ਹਾਂ ਦਾ ਸੁਭਾਅ ਚਿੜਚੜਾ ਹੋ ਜਾਂਦਾ ਹੈ।ਸਰਦੀ-ਜ਼ੁਕਾਮ ਦੀ ਸਮੱਸਿਆ ਕਾਰਨ ਸਿਰ ਦਰਦ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ

ਅਜਿਹਾ ਨੁਸਖੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਜ਼ੁਕਾਮ ਅਤੇ ਨੱਕ ਬੰਦ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਰਾਈ ਲੈਣੀ ਹੈ ਅਤੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ।ਇੱਕ ਚੱਮਚ ਇਸ ਦੇ ਪਾਊਡਰ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਕੇ ਚੰਗੀ

ਤਰ੍ਹਾਂ ਮਿਕਸ ਕਰ ਲਵੋ।ਹੁਣ ਇਸ ਨੁਸਖ਼ੇ ਨੂੰ ਤੁਸੀਂ ਲੰਬੇ ਲੰਬੇ ਸਾਹ ਲੈ ਕੇ ਸੁੰਘਣਾ ਹੈ।ਇਸ ਤੋਂ ਬਾਅਦ ਤੁਸੀਂ ਇਸ ਨੁਸਖ਼ੇ ਦਾ ਸੇਵਨ ਕਰ ਲੈਣਾ ਹੈ।ਜੇਕਰ ਤੁਸੀ ਦਿਨ ਵਿੱਚ 2 ਤੋਂ 3 ਵਾਰ ਇਸ ਨੁਸਖ਼ੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਜ਼ੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।ਇਸ ਦਾ ਇਸਤੇਮਾਲ ਜਰੂਰ ਕਰ

ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਖਾਲੀ ਪੇਟ 3 ਬਾਰ ਖਾਣ ਤੋ ਹੱਥ ਪੈਰ ਦਰਦ ਕਮਜੋਰੀ ਥਕਾਨ ਮੋਟਾਪਾ ਚਰਬੀ 100 ਸਾਲ ਤਕ ਨਹੀ ਹੋਵੇਗਾ !

ਦੋਸਤੋ ਅੱਜ ਕੱਲ ਹਰ ਇੱਕ ਇਨਸਾਨ ਬਹੁਤ ਜ਼ਿਆਦਾ ਵਿਅਸਤ ਰਹਿੰਦਾ ਹੈ।ਜਿਸ ਕਾਰਨ ਉਸ ਨੂੰ ਆਪਣੇ …

Leave a Reply

Your email address will not be published.

error: Content is protected !!