Breaking News

ਰਾਤ ਨੂੰ ਸੜਕ ਤੇ ਇਕੱਲੀ ਜਾ ਰਹੀ ਮਹਿਲਾ ਨਾਲ ਹੋਈ ਸਰਮਨਾਕ ਹਰਕਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀਆਂ ਦਿੱਲੀ ਦੇ ਇ ਕ ਇਲਾਕੇ ਤੋਂ ਆ ਰਿਹਾ ਹੈ ਤਾਜ਼ਾ ਮਾਮਲਾ, ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਰਾਤ ਦੇ ਹਨ੍ਹੇਰੇ ਵਿਚ ਇਕ ਔਰਤ ਸੜਕ ਤੇ ਤੁਰੀ ਜਾ ਰਹੀ ਸੀ ਉਹ ਆਪਣੇ ਆਪ ਨੂੰ ਸੇਫ ਮੰਨ ਰਹੀ ਸੀ। ਪਰ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਉਸ ਦੀ ਸੋ ਨੇ ਦੀ ਚੇਨ ਖਿੱਚ ਕੇ ਭਾਜੀਆਂ ਦੇ ਅਨੀਸ ਦੀ ਵਿੱਚ ਉਸ ਨੂੰ ਭਾਰੀ

ਸੱਟਾਂ ਲਗਦੀਆਂ ਹਨ ਅਤੇ ਮਹਿਲਾ ਦਾ ਕਹਿਣਾ ਹੈ। ਕਿ ਸਮੇਂ ਸਿਰ ਪੁ ਲੀ ਸ ਦੇ ਨਾ ਆਉਣ ਕਾਰਨ ਉਸ ਦੇ ਨਾਲ ਇਹ ਘਟਨਾ ਵਾਪਰੀ ਹੈ। ਇਸ ਦੀ ਵਿੱਚ ਪੁਲੀਸ ਦੀ ਵੱਡੀ ਨਾਕਾਮੀ ਦਿਖਾਈ ਦੇ ਰਹੀ ਸੀ। ਅਤੇ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਬਹੁਤ ਸਮੇਂ ਪਹਿਲਾਂ ਹੀ ਪੁਲੀਸ ਨੂੰ ਫੋਨ ਕਰ ਦਿੱਤਾ ਸੀ। ਕਿ ਉ ਹ ਉਸ ਨੂੰ ਘਰ ਪਹੁੰਚਾ ਦੇਣ ਪਾਰੋਂ ਨਾ ਆਏ ਅਤੇ ਕਹਿਣ ਲੱਗੇ ਕਿ ਹੌਲੀ ਹੌਲੀ

ਤੁਰਦੇ ਜਾਣ ਪਰ ਜਦੋਂ ਉਸ ਨੇ ਚੱਲਣਾ ਸ਼ੁਰੂ ਕੀਤਾ ਤੇ ਉਸ ਦੇ ਨਾਲ ਇ ਹ ਘਟਨਾ ਵਾਪਰੀ ਹੈ। ਹੁਣ ਇਸ ਜ਼ਿਲ੍ਹੇ ਵਿਚ ਪੁਲੀਸ ਦੀ ਗਲਤੀ ਹੈ ਅਤੇ ਇਸ ਦੇ ਵਿੱਚ ਪੁਲੀਸ ਨੇ ਹੁਣ ਉਸ ਦੀ ਐਫਆਈਆਰ ਦਰਜ ਕਰਨ ਲਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ 10 ਅਜਿਹੀਆ ਲੜਕੀਆ ਜਿਹਨਾ ਦੀਆ ਪੁਰਾਣੀਆ ਤੇ ਹੁਣ ਦੀਆ ਤਸਵੀਰਾ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੇ ਕੁਝ ਅ ਜਿ ਹੇ ਲੋਕਾਂ …

Leave a Reply

Your email address will not be published. Required fields are marked *