Breaking News

ਗਰਲਫਰੈਂਡ ਨਾਲ ਵਿਆਹ ਨਾ ਕਰਵਾਉਣ ਲਈ ਮੁੰਡੇ ਨੇ ਰਚੀ ਸਾਜਿਸ ਜਾਣ ਦੰਗ ਰਹਿਜੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਚੀ ਨ ਦੇ ਸ਼ੰਘਾਈ ਤੋਂ ਆ ਰਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦੋਸਤੋ ਉਥੋਂ ਦੇ ਇਕ ਲੜਕੇ ਨੇ ਇਕ ਲੜਕੀ ਦੇ ਨਾਲ ਟਾਈਮਪਾਸ ਲਈ ਲਈ ਇੱਕ ਪਿਆਰ ਦਾ ਸਬੰਧ ਬਣਾਇਆ ਸੀ। ਪਰ ਉਸਨੂੰ ਨਹੀਂ ਪਤਾ ਸੀ ਕਿ ਉਸ ਦੀ ਪ੍ਰੇਮਿਕਾ ਉਸ ਨੂੰ ਵਿਆਹ ਕ ਰਾ ਉ  ਦੇ ਲਈ ਜ਼ੋਰ ਪਾਵੇਗੀ। ਅਤੇ ਫਿਰ ਜਦੋਂ ਉਸ ਦੇ ਜ਼ੋਰ

ਪਾਉਣ ਲੱਗੀ ਤਾਂ ਉਸ ਨੇ ਡਾਂਸ ਸਟੂਡੀਓ ਦੇ ਵਿੱਚੋਂ ਜਾਣਬੁੱਝ ਕੇ ਸਪੀਕਰ ਚੋ ਰੀ ਕਰ ਲਏ ਤਾਂ ਜੋ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰ ਲਵੇ ਅਤੇ ਉਸ ਦੀ ਗਰਲਫਰੈਂਡ ਨੇ ਉਸ ਨੂੰ ਚੂਰ ਸਮਝਣ ਲੱਗ ਜਾਵੇ। ਅਤੇ ਉਸ ਦੇ ਨਾਲ ਵਿਆਹ ਨਾ ਕਰਾਵੇ ਹੁਣ ਉਸ ਦਾ ਕਹਿਣਾ ਹੈ ਕਿ ਉਸ ਦਾ ਅਪਰਾਧ ਬ ਹੁ ਤ ਛੋਟਾ ਸੀ

ਅਤੇ ਉਹ ਜਲਦੀ ਰਿਹਾਅ ਹੋ ਜਾਵੇਗਾ। ਪਰ ਇਸ ਤੋਂ ਬਾਅਦ ਕੀ ਹੋ ਇ ਆ ਇਹ ਜਾਨਣ ਲਈ ਹੇਠ ਦਿੱਤੀ ਵੀਡੀਓ ਨੂੰਹ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦ ਮਹਿਲਾ ਨੂੰ ਘੜੀਸ ਲੈ ਗਿਆ ਸੇਰ ਤਾ !

ਕਈ ਵਾਰ ਬਹੁਤ ਅਜੀਬੋ-ਗਰੀਬ ਘਟਨਾਵਾਂ ਕੈਮਰੇ ਵਿੱਚ ਕੈ ਦ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ …

Leave a Reply

Your email address will not be published. Required fields are marked *