Home / ਵਾਇਰਲ / ਦੇਖੋ ਕੁੱਝ ਵੀ ਹੋ ਜਾਵੇ ਪਰ ਸਵੇਰੇ 5-7 ਇਹ 3 ਕੰ ਮ ਕਦੇ ਨਾ ਕਰਿਓ ਨਹੀ ਤਾ !

ਦੇਖੋ ਕੁੱਝ ਵੀ ਹੋ ਜਾਵੇ ਪਰ ਸਵੇਰੇ 5-7 ਇਹ 3 ਕੰ ਮ ਕਦੇ ਨਾ ਕਰਿਓ ਨਹੀ ਤਾ !

ਦੋਸਤੋ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਸਵੇਰ ਅਤੇ ਪੂਰਾ ਦਿਨ ਖੁਸ਼ਨੁਮਾ ਬਣਿਆ ਰਹੇ।ਪਰ ਦੋਸਤੋ ਲੋਕ ਕੁਝ ਅਜਿਹੀਆਂ ਗ਼ਲਤੀਆਂ ਕਰ ਦਿੰਦੇ ਹਨ ਜੋ ਸਵੇਰੇ ਉੱਠ ਕੇ ਤੁਹਾਡੇ ਸਰੀਰ ਦੇ ਵਿੱਚ ਨਕਾਰਾਤਮਕ ਖ਼ਿਆਲ ਪੈਦਾ ਕਰ ਦਿੰਦੇ ਹਨ।ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸਾਨੂੰ ਵਾਹਿਗੁਰੂ ਜੀ ਦਾ ਨਾਮ ਲੈਣਾ ਚਾਹੀਦਾ ਹੈ

ਅਤੇ ਫਿਰ ਸਾਨੂੰ ਆਪਣੇ ਪੈਰ ਜਮੀਨ ਤੇ ਲਾਉਣੇ ਚਾਹੀਦੇ ਹਨ।ਪਰ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਹਨ,ਜਿਸ ਨਾਲ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ।ਇਸ ਲਈ ਸਾਨੂੰ ਇਹ ਗਲ਼ਤੀ ਨਹੀਂ ਕਰਨੀ ਚਾਹੀਦੀ। ਸਵੇਰੇ ਉੱਠ ਕੇ ਕਈ ਲੋਕ ਮੋਬਾਈਲ ਫੋਨ

ਫੜ ਕੇ ਬੈਠ ਜਾਂਦੇ ਹਨ ਜੋ ਕਿ ਬਹੁਤ ਹੀ ਬੁਰੀ ਆਦਤ ਹੈ।ਸਾਨੂੰ ਕਦੇ ਵੀ ਸਵੇਰੇ ਉੱਠ ਕੇ ਮੋਬਾਈਲ ਫੋਨ ਨਹੀਂ ਫੜਨਾ ਚਾਹੀਦਾ ਅਤੇ ਨਕਾਰਾਤਮਕ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ।ਸਵੇਰੇ ਉੱਠ ਕੇ ਸਾਨੂੰ ਇਸ਼ਨਾਨ ਕਰਕੇ ਵਾਹਿਗੁਰੂ ਜੀ ਦਾ ਨਾਮ ਲੈਣਾ ਚਾਹੀਦਾ ਹੈ।ਇਸ਼ਨਾਨ ਕਰਨ ਤੋਂ ਬਾਅਦ ਹੀ ਆਪਣੀ ਰਸੋਈ ਦੇ ਵਿੱਚ ਕਦਮ

ਰੱਖਣਾ ਚਾਹੀਦਾ ਹੈ। ਸਵੇਰੇ ਉਠਦੇ ਸਾਰ ਬਹੁਤ ਸਾਰੇ ਲੋਕ ਲੜਾਈ ਝਗੜਾ ਕਰਨ ਲੱਗ ਜਾਂਦੇ ਹਨ ਜੋ ਕਿ ਇਹ ਬੁਰੀ ਗੱਲ ਹੈ।ਸਵੇਰੇ ਉਠਦੇ ਸਾਰ ਆਪਣੇ ਮਨ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ ਅਤੇ ਸਕਾਰਾਤਮਕ ਭਾਵ ਸੋਚਣੇ ਚਾਹੀਦੇ ਹਨ।ਇਸ ਤਰ੍ਹਾਂ ਤੁਸੀਂ ਆਪਣੇ ਦਿਨ ਨੂੰ ਸਕਾਰਾਤਮਕ ਅਤੇ ਸ਼ੁੱਭ ਬਣਾ

ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!