Home / ਦੇਸੀ ਨੁਸਖੇ / ਸੌਣ ਤੋ ਪਹਿਲਾ ਲਗਾਓ ਇਸ ਅੰਗਾ ਤੇ ਸਰੋ ਦਾ ਤੇਲ ਅਤੇ ਦੇਖੋ ਕਮਾਲ !

ਸੌਣ ਤੋ ਪਹਿਲਾ ਲਗਾਓ ਇਸ ਅੰਗਾ ਤੇ ਸਰੋ ਦਾ ਤੇਲ ਅਤੇ ਦੇਖੋ ਕਮਾਲ !

ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਸਰੋਂ ਦੇ ਤੇਲ ਦੇ ਬਹੁਤ ਸਾਰੇ ਫ਼ਾਇਦੇ ਹਨ ਅਤੇ ਪੁਰਾਣੇ ਸਮੇਂ ਦੇ ਵਿੱਚ ਖਾਣਾ ਬਣਾਉਣ ਤੋਂ ਲੈ ਕੇ ਸਿਰ ਦੇ ਵਾਲਾਂ ਦੇ ਲਈ ਸਰੋ ਦਾ ਤੇਲ ਇਸਤੇਮਾਲ ਵਿੱਚ ਲਿਆਂਦਾ ਜਾਂਦਾ ਸੀ। ਸਰੋਂ ਦਾ ਤੇਲ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਹੜੇ ਅੰਗਾਂ ਤੇ ਸਰੋਂ ਦੇ ਤੇਲ ਦੀ

ਮਸਾਜ ਕਰਕੇ ਜੇਕਰ ਰਾਤ ਨੂੰ ਸੌਂਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਵੇਗਾ।ਦੋਸਤੋ ਜੇਕਰ ਤੁਸੀ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੇ ਸਿਰ ਦੇ ਵਿੱਚ ਸਰੋਂ ਦੇ ਤੇਲ ਦੀ ਮਸਾਜ ਕਰਕੇ ਸੌਂਦੇ ਹੋ ਤਾਂ ਤੁਹਾਡਾ ਦਿਮਾਗ ਬਹੁਤ ਰਿਲੈਕਸ ਫੀਲ ਕਰਦਾ ਹੈ।ਅਜਿਹਾ ਕਰਨ ਨਾਲ ਤੁਹਾਡੇ ਦਿਮਾਗ ਵਿੱਚ ਮੌਜੂਦ ਸਟਰੈੱਸ ਖਤਮ ਹੋ ਜਾਂਦਾ ਹੈ।ਇਸ ਤੋਂ ਇਲਾਵਾ

ਦੋਸਤੋ ਤੁਸੀਂ ਆਪਣੇ ਪੇਟ ਦੇ ਉੱਤੇ ਧੁੰਨੀ ਦੇ ਵਿੱਚ ਸਰੋਂ ਦੇ ਤੇਲ ਨੂੰ ਲਗਾ ਕੇ ਸੋਣਾ ਹੈ।ਅਜਿਹਾ ਕਰਨ ਨਾਲ ਤੁਹਾਡੇ ਬੁੱਲ੍ਹ ਨਹੀਂ ਫਟਦੇ ਅਤੇ ਤੁਹਾਡੀ ਪਾਚਨ ਪ੍ਰਕਿਰਿਆ ਤੰਦਰੁਸਤ ਰਹਿੰਦੀ ਹੈ।ਇਸ ਤੋਂ ਇਲਾਵਾ ਰਾਤ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੇ ਤਲੀਆਂ ਉੱਤੇ ਮਸਾਜ ਜ਼ਰੂਰ ਕਰਨੀ ਚਾਹੀਦੀ ਹੈ।ਸਰੋਂ ਦਾ ਤੇਲ ਸਾਡੇ

ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਦੀ ਵਰਤੋਂ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਦਾਗ ਹੋਣਗੇ ਗਾਇਬ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਸਰੀਰ ਉੱਤੇ ਸਟ੍ਰੈਚ ਮਾਰਕਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਜ਼ਿਆਦਾਤਰ …

Leave a Reply

Your email address will not be published. Required fields are marked *

error: Content is protected !!