Breaking News
Home / ਵਾਇਰਲ / ਸਰਕਾਰ ਦੁਆਰਾ ਬਣਾਏ ਗਏ ਇਸ ਸੌਚਾਲਿਆ ਦੀ ਸੱਚਾਈ ਜਾਣ ਤੁਸੀ ਵੀ ਪੇ੍ਸਾਨ ਹੋ ਜਾਓਗੇ !

ਸਰਕਾਰ ਦੁਆਰਾ ਬਣਾਏ ਗਏ ਇਸ ਸੌਚਾਲਿਆ ਦੀ ਸੱਚਾਈ ਜਾਣ ਤੁਸੀ ਵੀ ਪੇ੍ਸਾਨ ਹੋ ਜਾਓਗੇ !

ਬਿਹਾਰ ਤੋਂ 20 ਕਿਲੋਮੀਟਰ ਦੂਰ ਸਥਿਤ ਬਸਤੀ ਦੇ ਵਿੱਚ ਪਾਣੀ ਦੀ ਬਹੁਤ ਕਲਿੱਤ ਹੋਣ ਕਾਰਨ ਲੋਕਾਂ ਨੂੰ ਪਾਣੀ ਲੈਣ ਦੇ ਲਈ ਬਹੁਤ ਹੀ ਦੂਰ ਦੂਰ ਜਾਣਾ ਪੈਂਦਾ ਹੈ।ਇਸੇ ਦੌਰਾਨ ਸਰਕਾਰ ਵੱਲੋਂ ਉਸ ਜਗ੍ਹਾ ਤੇ ਸਰਵਜਨਿਕ ਟੋਇਲੇਟ ਤਾ ਬਣਵਾ ਦਿੱਤੇ।ਪਰ ਉਹਨਾਂ ਦੇ ਵਿੱਚ ਪਾਣੀ ਨਾ ਹੋਣ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ।

ਉਥੇ ਸਥਿਤ ਲੋਕਾਂ ਨੂੰ ਪਾਣੀ ਲੈਣ ਦੇ ਲਈ ਬਹੁਤ ਦੂਰ ਦੂਰ ਜਾਣਾ ਪੈਂਦਾ ਹੈ। ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਪਾਣੀ ਦੇ ਟੋਇਲੇਟ ਸਾਡੇ ਕਿਸੇ ਵੀ ਕੰਮ ਦੇ ਨਹੀਂ ਹਨ।ਓਥੋਂ ਦੀ ਸਰਕਾਰ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕਹਿ ਰਹੀ।ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਦੀ ਵਿਵਸਥਾ

ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਪਾਣੀ ਦੇ ਲਈ ਇਧਰ-ਉਧਰ ਭਟਕਣਾ ਨਾ ਪਵੇ।ਇਸ ਤਰ੍ਹਾਂ ਸਰਕਾਰ ਨੂੰ ਇਸ ਇਲਾਕੇ ਦੇ ਵਿੱਚ ਪਾਣੀ ਦੀ ਸਹੀ ਵਿਵਸਥਾ ਕਰਵਾਉਣੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਪਣੀ ਜਨਮ ਤਰੀਕ ਤੋ ਜਾਣੋ ਕਦੋ ਆਵੇਗਾ ਸੁੱਭ ਟਾਈਮ ਜਾਣੋ ਪੂਰਾ ਰਾਜ !

ਦੋਸਤੋ ਹਰ ਇਨਸਾਨ ਦੀ ਕਿਸਮਤ ਦੇ ਵਿੱਚ ਪਰਮਾਤਮਾ ਵੱਲੋਂ ਕੁਝ ਨਾ ਕੁਝ ਲਿਖਿਆ ਹੁੰਦਾ ਹੈ।ਜਿਸ …

Leave a Reply

Your email address will not be published.

error: Content is protected !!