Breaking News

ਹਵਾਈ ਜਹਾਜ ਦੀ ਇਸ ਸੱਚਾਈ ਤੋ ਅਣਜਾਣ ਹੋਵੋਗੇ ਤੁਸੀ ਵੀ !

ਦੋਸਤੋ ਹਵਾਈ ਯਾਤਰਾ ਦੀ ਆਸ ਹਰ ਵਿਅਕਤੀ ਰੱਖਦਾ ਹੈ।ਪਰ ਪ ਲੇ ਨ ਦੇ ਬਾਰੇ ਵਿੱਚ ਕੁਝ ਅਜਿਹੀਆਂ ਰਹੱਸਮਈ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ।ਅੱਜ ਅਸੀਂ ਉਨ੍ਹਾਂ ਗੱਲਾਂ ਦੇ ਬਾਰੇ ਵਿੱਚ ਜਾਣਾਂਗੇ।ਦੋਸਤੋ ਪਲੇਨ ਵਿੱਚ ਖਿੜਕੀ ਵਾਲੀ ਸੀਟ ਬਹੁਤ ਹੀ ਮੁਸ਼ਕਿਲ ਦੇ ਨਾਲ ਮਿਲਦੀ ਹੈ।ਉਸ ਖਿ ੜ ਕੀ ਦੇ ਵਿੱਚ ਇੱਕ ਛੋਟਾ ਜਿਹਾ ਮੋਰਾ ਹੁੰਦਾ ਹੈ ਜਿਸ ਵਾਰੇ ਸ਼ਾਇਦ ਹੀ

ਕਿਸੇ ਨੂੰ ਪਤਾ ਹੋਵੇ।ਉਹ ਮੋਰਾ ਹਵਾ ਦੇ ਪਰੈਸ਼ਰ ਨੂੰ ਸਹੀ ਰੱਖਣ ਦੇ ਲ ਈ ਬਣਾਇਆ ਗਿਆ ਹੁੰਦਾ ਹੈ।ਹਵਾਈ ਯਾਤਰਾ ਦੌਰਾਨ ਯਾਤਰੀਆਂ ਨੂੰ ਫੋਨ ਬੰਦ ਕਰਨ ਦੇ ਲਈ ਕਿਹਾ ਜਾਂਦਾ ਹੈ।ਪਰ ਕਈ ਲੋਕ ਆਪਣਾ ਫੋਨ ਬੰਦ ਨਹੀਂ ਕਰਦੇ ਜੋ ਕਿ ਮੁਸ਼ਕਿਲ ਪੈਦਾ ਕਰਦਾ ਹੈ।ਕਿਉਂਕਿ ਅਜਿਹੇ ਡਿਵਾਈਸ ਰੈਡੀਉ ਤਰੰਗਾਂ ਛੱਡਦੇ ਹਨ।ਜੋ ਕਿ ਪ ਲੇ ਨ ਦੀ ਰੇਡੀਏਸ਼ਨ ਵਿੱਚ ਖਰਾਬੀ ਪੈਦਾ ਕਰਦੇ ਹਨ।ਜਿਸ

ਨਾਲ ਪਲੇਨ ਕਰੈਸ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।ਅਸੀਂ ਸੋ ਚ ਦੇ ਹਾਂ ਕਿ ਪਲੇਨ ਦੀ ਟਿਕਟ ਵਿੱਚ ਹੀ ਸਾਨੂੰ ਵਧੀਆ ਖਾਣਾ ਵੀ ਮਿਲੇਗਾ।ਪਰ ਦੋਸਤੋ ਅਜਿਹਾ ਨਹੀਂ ਹੁੰਦਾ।ਜਿਹੜਾ ਖਾਣਾ ਯਾਤਰੀਆਂ ਨੂੰ ਦਿੱਤਾ ਜਾਂਦਾ ਹੈ ਉਹ ਜਹਾਜ਼ ਦਾ ਸਟਾਫ ਬਿਲਕੁਲ ਨਹੀਂ ਖਾਂਦਾ।ਉਨ੍ਹਾਂ ਲਈ ਅਲੱਗ ਤੋਂ ਵਧੀਆ ਭੋਜਨ ਤਿਆਰ ਕੀਤਾ ਜਾਂ ਦਾ ਹੈ।ਜਹਾਜ਼ ਵਿੱਚ ਮਿਲਣ ਵਾਲਾ ਪਾਣੀ ਵੀ ਸਾਫ ਨਹੀਂ

ਹੁੰਦਾ।ਤੁਸੀਂ ਦੇਖਿਆ ਹੋਵੇਗਾ ਕਿ ਏਅਰਹੋਸਟੇਸ ਆਪਣੀ ਪਾਣੀ ਦੀ ਅ ਲੱ ਗ ਬੋਤਲ ਲੈ ਕੇ ਆਉਂਦੀਆਂ ਹਨ।ਇਸ ਲਈ ਦੋਸਤੋ ਜਹਾਜ਼ ਵਿੱਚ ਮਿਲਣ ਵਾਲੇ ਖਾਧ ਪਦਾਰਥ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਇਸ ਤਰ੍ਹਾਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਕਿ ਸਾਨੂੰ ਨਹੀਂ ਪਤਾ ਹੁੰਦੀਆਂ ਅਤੇ ਨਾ ਹੀ ਜ ਹਾ ਜ਼ ਦਾ ਸਟਾਫ ਸਾਨੂੰ ਇਹ ਗੱਲਾਂ ਦਸਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਿ੍ਯੰਕਾ ਚੋਪੜਾ ਦੀ ਸੱਚਾਈ ਆਈ ਸਾਹਮਣੇ ਪਹਿਲਾ ਤੁਸੀ ਕਦੇ ਨਹੀ ਦੇਖੀ ਹੋਣੀ ! !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪ੍ਰਿਅੰਕਾ ਚੋ ਪ ੜਾ ਅਤੇ ਉਸ ਦੀ …

Leave a Reply

Your email address will not be published. Required fields are marked *